Fazilka News : ਫਾਜ਼ਿਲਕਾ ’ਚ ਧੀ ਦੇ ਇਲਾਜ ਲਈ ਮਾਂ ਨੇ ਵੇਚੇ ਗਹਿਣੇ, ਧੀ ਅਕਾਸ਼ਦੀਪ ਕੌਰ ਗੰਭੀਰ ਬਿਮਾਰੀ ਨਾਲ ਰਹੀ ਹੈ ਜੂਝ

By : BALJINDERK

Published : Sep 13, 2024, 8:41 pm IST
Updated : Sep 13, 2024, 8:41 pm IST
SHARE ARTICLE
ਮਾਂ ਧੀ ਦੀ ਬਿਮਾਰੀ ਲਈ ਮਦਦ ਦੀ ਗੁੁਹਾਰ ਲਗਾਉਂਦੀ ਹੋਈ
ਮਾਂ ਧੀ ਦੀ ਬਿਮਾਰੀ ਲਈ ਮਦਦ ਦੀ ਗੁੁਹਾਰ ਲਗਾਉਂਦੀ ਹੋਈ

Fazilka News : ਸੈਲ ਬਨਾਉਣ ਵਾਲੀ ਹੱਡੀ ਹੋ ਚੁੱਕੀ ਹੈ ਖ਼ਤਮ, ਡਾਕਟਰਾਂ ਨੇ 40 ਲੱਖ ਦਾ ਦੱਸਿਆ ਖਰਚਾ, ਮਾਂ ਨੇ ਲੋਕਾਂ ਨੂੰ ਮਦਦ ਦੀ ਲਗਾਈ ਗੁਹਾਰ 

Fazilka News : ਫਾਜ਼ਿਲਕਾ ਜ਼ਿਲ੍ਹੇ ਦੇ ਹਿੰਮਤਪੁਰਾ ਪਿੰਡ ਦੀ ਕੁੜੀ ਅਕਾਸ਼ਦੀਪ ਕੌਰ ਜੋ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਜ਼ਿੰਦਗੀ ਮੋਤ ਨਾਲ ਜੂਝ ਰਹੀ ਹੈ। ਇਸ ਕੁੜੀ ਦੀ ਸੈਲ ਬਨਾਉਣ ਵਾਲੇ ਹੱਡੀ ਖ਼ਤਮ ਹੋ ਚੁੱਕੀ ਹੈ। ਜਿਸ ਲਈ ਇਸਨੂੰ ਤੀਸਰੇ ਦਿਨ ਸੈੱਲ ਬਠਿੰਡਾ ਦੇ ਨਿੱਜੀ ਹਸਪਤਾਲ਼ ’ਚ ਸੈਲ ਚੜ੍ਹਾਏ ਜਾਂਦੇ ਹਨ। ਪਿਤਾ ਦੀ ਮੌਤ ਹੋ ਚੁੱਕੀ ਹੈ, ਕੱਲੀ ਮਾਂ ਮਿਹਨਤ ਕਰਕੇ ਬੱਚਿਆਂ ਨੂੰ ਪਾਲ ਰਹੀ ਸੀ ਕੀ 7 ਜੁਲਾਈ ਨੂੰ ਇਹ ਕੁੜੀ ਬਿਮਾਰ ਹੋ ਗਈ। ਜਿਸ ’ਤੇ ਹੁਣ ਤੱਕ 4 ਲੱਖ ਖਰਚ ਹੋ ਚੁੱਕਾ ਹੈ ਅਤੇ ਹੁਣ ਇਸਦੀ ਮਾਂ ਕੋਲ ਇਲਾਜ ਨਹੀਂ ਕੁੱਝ ਨਹੀਂ ਹੈ। ਡਾਕਟਰਾਂ ਨੇ 35 ਤੋਂ 40 ਲੱਖ ਦਾ ਖ਼ਰਚਾ ਦੱਸਿਆ ਹੈ ਇਸ ਲਈ ਇਸਦੀ ਲਾਚਾਰ ਮਾਂ ਅੱਜ ਰੋਂਦੀ ਕੁਰਲਾਉਂਦੀ ਅਪਣੀ ਬੱਚੀ ਨੂੰ ਬਚਾਉਂਣ ਦੀ ਗੁਹਾਰ ਲਗਾ ਰਹੀ ਹੈ।

(For more news apart from  Mother sold jewelery for daughter treatment in Fazilka, daughter Akashdeep Kaur is struggling with serious illness News in Punjabi, stay tuned to Rozana Spokesman)

 

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement