ਨਿਰੰਕਾਰੀ ਭਵਨ ਗਰਨੇਡ ਅਟੈਕ ਕੇਸ ਦੇ ਦੋਸ਼ੀ ਸਿੱਖ ਨੌਜਵਾਨ ਨੂੰ ਸੁਪਰੀਮ ਕੋਰਟ ਨੇ ਦਿਤੀ ਰਾਹਤ
Published : Oct 13, 2020, 5:07 am IST
Updated : Oct 13, 2020, 5:07 am IST
SHARE ARTICLE
image
image

ਨਿਰੰਕਾਰੀ ਭਵਨ ਗਰਨੇਡ ਅਟੈਕ ਕੇਸ ਦੇ ਦੋਸ਼ੀ ਸਿੱਖ ਨੌਜਵਾਨ ਨੂੰ ਸੁਪਰੀਮ ਕੋਰਟ ਨੇ ਦਿਤੀ ਰਾਹਤ

ਅੰਮ੍ਰਿਤਸਰ, 12 ਅਕਤੂਬਰ (ਪਪ) : ਨਿਰੰਕਾਰੀ ਭਵਨ ਅਦਲੀਵਾਲ (ਰਾਜਾਸਾਂਸੀ, ਅੰਮ੍ਰਿਤਸਰ) ਗਰਨੇਡ ਅਟੈਕ ਕੇਸ ਵਿਚ ਪਿੰਡ ਧਾਰੀਵਾਲ ਦੇ ਸਿੱਖ ਨੌਜਵਾਨ ਬਿਕਰਮਜੀਤ ਸਿੰਘ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿਤੀ ਹੈ। ਦਸ ਦੇਈਏ ਕਿ ਸਾਲ 2018 ਦੇ ਨਵੰਬਰ ਮਹੀਨੇ 'ਚ ਅਦਲੀਵਾਲ ਦੇ ਨਿਰੰਕਾਰੀ ਭਵਨ 'ਚ ਗਰਨੇਡ ਅਟੈਕ ਹੋਇਆ ਸੀ ਜਿਸ 'ਚ 3 ਮੌਤਾਂ ਤੇ 20 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਬਿਕਰਮਜੀਤ ਨੂੰ ਇਸ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਪਰ ਬਿਕਰਮਜੀਤ ਦੇ ਪਰਵਾਰ ਨੇ ਅਪਣੇ ਪੁੱਤimageimageਰ ਨੂੰ ਪੁਲਿਸ ਦੁਆਰਾ ਝੂਠਾ ਚੁੱਕਣ ਦਾ ਦਾਅਵਾ ਕੀਤਾ ਸੀ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement