
NSUI ਦਾ ਢਾਂਚਾ ਕੀਤਾ ਮਜ਼ਬੂਤ, ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਕੀਤੇ ਨਿਯੁਕਤ
ਭਾਰਤ ਜੋੜੋ ਯਾਤਰਾ ਪੰਜਾਬ ਪਹੁੰਚਣ ਤੋਂ ਪਹਿਲਾਂ ਸਰਗਰਮੀਆਂ ਤੇਜ਼
NSUI ਲਈ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਕੀਤੇ ਨਿਯੁਕਤ
ਚੰਡੀਗੜ੍ਹ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਦੇ ਚਲਦੇ ਹੀ ਐਨ.ਐਸ.ਯੂ.ਆਈ. ਦਾ ਢਾਂਚਾ ਵੀ ਹੋਰ ਮਜ਼ਬੂਤ ਕੀਤਾ ਗਿਆ ਹੈ। ਦੱਸ ਦੇਈਏ ਕਿ ਰਿਤਿਕ ਅਰੋੜਾ ਨੂੰ ਐਨ.ਐਸ.ਯੂ.ਆਈ. ਦਾ ਸੀਨੀਅਰ ਸਟੇਟ ਉਪ ਪ੍ਰਧਾਨ ਜਦਕਿ ਰਾਜਵਿੰਦਰ ਸਿੱਧੂ ਨੂੰ ਸਟੇਟ ਉਪ ਪ੍ਰਧਾਨ ਬਣਾਇਆ ਗਿਆ ਹੈ।
NSUI appointments