ਲੁਧਿਆਣਾ 'ਚ ਅੰਗਦ ਇਮੀਗ੍ਰੇਸ਼ਨ ਵੱਲੋਂ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਲਾਇਆ ਗਿਆ ਸੈਮੀਨਾਰ
Published : Apr 14, 2021, 1:13 pm IST
Updated : May 12, 2021, 9:35 am IST
SHARE ARTICLE
Seminar organized by Angad Immigration in Ludhiana
Seminar organized by Angad Immigration in Ludhiana

''ਆਫਰ ਲੈਟਰ ਦੇ ਨਹੀਂ ਲਏ ਜਾਂਦੇ ਪੈੇਸੇ''

ਲੁਧਿਆਣਾ ( ਰਾਜ ਸਿੰਘ ) ਲੁਧਿਆਣਾ ਵਿਚ ਅੰਗਦ ਇਮੀਗ੍ਰੇਸ਼ਨ ਵੱਲੋਂ ਇਕ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ।  ਸੈਮੀਨਾਰ ਵਿੱਚ ਭਾਗ ਲੈਣ ਵਾਲੀ ਇਕ ਵਿਦਿਆਰਥਣ ਨੇ ਦੱਸਿਆ ਕਿ  ਮੈਨੂੰ ਕਿਸੇ ਨੇ ਅੰਗਦ ਇਮੀਗ੍ਰੇਸ਼ਨ ਜਾਣ ਦੀ ਸਲਾਹ ਦਿੱਤੀ ਸੀ ਕਿਉਂਕਿ  ਮੇਰੀ ਫਾਈਲ ਪਹਿਲਾਂ ਦੋ ਵਾਰ ਰਿਫਿਊਜ਼ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਅੰਗਦ ਇਮੀਗ੍ਰੇਸ਼ਨ ਵਾਲਿਆਂ ਨੇ ਉਹਨਾਂ ਦੀ knowledge ਲੈਟਰ ਮੰਗਵਾ ਦਿੱਤੀ ਹੈ ਤੇ ਉਹਨਾਂ ਨੂੰ ਬਹੁਤ ਜਲਦ ਵੀਜ਼ਾ ਮਿਲ ਜਾਵੇਗਾ।

StudentStudent

ਉਹਨਾਂ ਕਿਹਾ ਕਿ ਉਹ ਹੋਰ ਲੋਕਾਂ ਨੂੰ ਵੀ ਇਥੇ ਆਉਣ ਦੀ ਸਲਾਹ ਦਿੰਦੇ ਹਨ। ਪੁਨੀਤਪਾਲ ਸਿੰਘ ਨਾਮ ਦੇ ਵਿਅਕਤੀ ਨੇ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਨੇ ਅੰਗਦ ਇਮੀਗ੍ਰੇਸ਼ਨ ਕੋਲੋਂ ਫਰਵਰੀ ਮਹੀਨੇ ਵਿਚ ਫਾਈਲ ਲਗਵਾਈ ਸੀ ਤੇ ਉਹਨਾਂ ਦਾ 5 ਹਫਤਿਆਂ ਦੇ ਅੰਦਰ ਅੰਦਰ ਵੀਜ਼ਾ ਲੱਗ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੇ 6 ਬੈਂਡ ਸਨ ਤੇ ਇਕ ਮਿਡਿਊਲ ਵਿਚ 5.5 ਬੈਂਡ ਸਨ। ਅੰਗਦ ਇਮੀਗ੍ਰੇਸ਼ਨ  ਨੇ ਉਹਨਾਂ ਦਾ 5 ਹਫਤਿਆਂ ਦੇ ਅੰਦਰ ਅੰਦਰ ਵੀਜ਼ਾ ਲਗਵਾ ਦਿੱਤਾ।

Puneetpal SinghPuneetpal Singh and Manveer Mangat

ਮਨਵੀਰ ਮਾਂਗਟ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸੈਨੀਨਾਰ ਲਗਾਉਣ ਦਾ ਮਕਸਦ ਬੱਚਿਆਂ ਦੇ ਡਰ ਨੂੰ ਫੇਸ ਟੂ ਫੇਸ ਦੂਰ ਕਰਨਾ ਸੀ। ਉਹਨਾਂ ਕਿਹਾ ਕਿ ਬੱਚੇ ਆਪਣੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਨਾ ਹੋਣ। ਇਸ ਸੈਮੀਨਾਰ ਵਿਚ 60-70 ਬੱਚਿਆਂ ਨੇ ਭਾਗ ਲਿਆ ਤੇ ਕਿਸੇ ਕੋਲੋਂ  ਵੀ ਆਫਰ ਲੈਟਰ ਦੇ ਪੈਸੇ ਨਹੀਂ ਲਏ ਗਏ।

Manveer MangatManveer Mangat

ਅਕੈਡਮੀ ਆਫ ਲਰਨਿੰਗ ਕਰੀਅਰ ਕਾਲਜ ਤੋਂ ਸੈਮੀਨਾਰ ਵਿਚ ਹਿੱਸਾ ਲੈਣ ਆਏ ਵਿਨੋਦ ਕੁਮਾਰ ਨੇ ਦੱਸਿਆ ਕਿ ਬੱਚਿਆਂ ਦੇ ਨਿੱਕੇ ਤੋਂ ਨਿੱਕੇ ਸਵਾਲ ਦਾ ਵੀ ਉਤਰ ਗਿਆ ਹੈ। ਉਹਨਾਂ ਬੱਚਿਆਂ ਨੂੰ ਕਿਹਾ ਕਿ ਕੈਨੇਡਾ ਦੇ ਪਹਿਲਾਂ ਵੀਜ਼ੇ ਬੰਦ ਕੀਤੇ ਗਏ ਸਨ ਪਰ ਹੁਣ ਬਹੁਤ ਵਧੀਆਂ ਸਮਾਂ  ਹੈ। ਬੱਚੇ ਸਤੰਬਰ ਇਨਟੇਕ ਲਈ ਵੀਜ਼ੇ ਅਪਲਾਈ ਕਰ ਸਕਦੇ ਹਨ।   ਉਹਨਾਂ ਕਿਹਾ ਕਿ ਕੈਨੇਡਾ ਦੀ ਸਰਕਾਰ ਨੇ ਕਿਹਾ ਕਿ ਬੱਚੇ ਇਧਰ ਆਪਣੀ ਆਨਲਾਈਨ ਸਟੱਡੀ ਕਰ ਸਕਦੇ ਹਨ।

Vinod KumarVinod Kumar

ਹਿਤਾਸ਼ੂ ਭਾਰਦਵਾਜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਵੀ ਬੱਚੇ ਅੱਜ ਆਏ ਉਹਨਾਂ ਦੇ ਬਹੁਤ ਸਾਰੇ ਸਵਾਲ ਸਨ। ਬੱਚੇ ਡਰੇ ਹੋਏ ਸਨ।  ਉਹਨਾਂ ਕਿਹਾ ਕਿ  ਸਾਡੀ ਰੀਫੰਡ ਪਾਲਿਸੀ ਹੈ ਜੋ ਵਿਦਿਆਰਥੀ ਫੁੱਲ ਪ੍ਰੋਗਰਾਮ ਲਈ ਆਉਂਦਾ ਹੈ  ਤੇ ਬੱਚਾ 50%  ਆਨਲਾਈਨ ਸਟੱਡੀ ਕਰਦਾ ਹੈ ਤੇ ਉਸ ਬੱਚੇ ਦਾ ਵੀਜ਼ਾ ਰੀਜੈਕਟ ਹੋ ਜਾਂਦਾ ਹੈ ਤਾਂ ਉਸ ਬੱਚੇ ਨੂੰ ਫੁੱਲ ਰੀਫੰਡ ਦਿੱਤਾ ਜਾਵੇਗਾ। ਐਡਮਿਸ਼ਨ ਫੀਸ ਦੇ 250 ਡਾਲਰ ਉਸਦੇ ਕੱਟੇ ਜਾਣਗੇ ਬਾਕੀ ਉਸਨੂੰ ਫੁੱਲ ਰੀਫੰਡ ਵਾਪਸ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਆਫਰ ਲੈਟਰ ਦਾ ਕੋਈ ਪੈਸਾ ਨਹੀਂ ਲੈਂਦੇ।

Hitashu BhardwajHitashu Bhardwaj

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement