ਬਰਸਾਤ ਨਾਲ ਮਹਾਂਨਗਰ ਲੁਧਿਆਣਾ ਹੋਇਆ ਜਲ-ਥਲ, ਲੋਕ ਪ੍ਰੇਸ਼ਾਨ 
Published : Jul 14, 2018, 9:12 am IST
Updated : Jul 14, 2018, 9:12 am IST
SHARE ARTICLE
Ludhiana Flooded Roads
Ludhiana Flooded Roads

ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਬਆਦ ਅੱਜ ਸਵੇਰੇ  ਪਈ ਬਰਸਾਤ ਨੇ ਮੌਸਮ ਤਾਂ ਖੁਸ਼ਗਵਾਰ ਬਣਾ ਦਿਤਾ। ਪਰ ਮਹਾਂਨਗਰ ਲੁਧਿਆਣਾ ਇਸ ਕੁਝ ਸਮੇਂ ਦੀ ...

ਲੁਧਿਆਣਾ,  ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਬਆਦ ਅੱਜ ਸਵੇਰੇ  ਪਈ ਬਰਸਾਤ ਨੇ ਮੌਸਮ ਤਾਂ ਖੁਸ਼ਗਵਾਰ ਬਣਾ ਦਿਤਾ। ਪਰ ਮਹਾਂਨਗਰ ਲੁਧਿਆਣਾ ਇਸ ਕੁਝ ਸਮੇਂ ਦੀ ਬਰਸਾਤ ਨਾਲ ਹੀ ਜਲ-ਥਲ ਬਣ ਗਿਆ। ਜਿਸ ਕਰ ਕੇ ਹਰ ਪਾਸੇ ਸੜਕਾਂ 'ਤੇ ਖੜ੍ਹੇ ਪਾਣੀ ਅਤੇ ਟ੍ਰੈਫ਼ਿਕ ਜਾਮ ਨੇ ਲੁਧਿਆਣਵੀਆਂ ਨੂੰ ਪ੍ਰੇਸ਼ਾਨ ਕੀਤਾ ਉਸ ਦੇ ਨਾਲ ਹੀ ਨਗਰ ਨਿਗਮ ਦੇ ਪੁਖਤਾ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਦਿਤੀ। 

Road Flooded With WaterRoad Flooded With Water

ਅੱਜ ਪਈ ਬਰਸਾਤ ਨਾਲ ਲੁਧਿਆਣਾਂ ਦੀਆਂ ਕਰੀਬ ਸਾਰੀਆਂ ਸੜਕਾਂ ਦੀ ਪਾਣੀ ਵਿਚ ਡੁੱਬ ਗਈਆਂ। ਜਮਾਲਪੁਰ ਤੋਂ ਸਮਾਰਲਾਂ ਚੌਂਕ ਤਕ ਹਾਈਵੇ 95 ਪਾਣੀ ਨਾਲ ਭਰ ਗਿਆ। ਜਿਸ ਕਰ ਕੇ ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਦਾ ਜਾਮ ਲਗਿਆ। ਇਸ ਤੋਂ ਇਲਾਵ ਢੋਲੇਵਾਲ, ਘੰਟਾ ਘਰ, ਗਿੱਲ ਰੋਡ, ਹੇਬੋਵਾਲ ਸਮੇਤ ਹਰ ਪਾਸੇ ਪਾਣੀ ਹੀ ਪਾਣੀ ਸੀ। ਕਈ ਥਾਵਾਂ 'ਤੇ ਸੀਵਰੇਜ ਉਵਰਫਲੋਅ ਹੋ ਗਏ। ਕਈ ਮੁਹਲਿਆਂ ਵਿਚ ਤਾਂ ਲੋਕਾਂ ਦੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ, ਜਿਸ ਕਰ ਕੇ ਸਕੂਲ ਜਾਣ ਵਾਲੇ ਬੱਚੇ ਅਤੇ ਅਪਣੇ ਕੰਮਾਂ 'ਤੇ ਜਾਣ ਵਾਲੇ ਡੇਲੀ ਰੁਟੀਨ ਵਾਲੇ ਲੋਕ ਪ੍ਰੇਸ਼ਾਨ ਹੋਏ। 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement