
Tanda News : ਗੁਰੂ ਮਰਿਯਾਦਾ ਅਨੁਸਾਰ ਟਾਂਡਾ ਦੇ ਪਿੰਡ ਅਬਦੁੱਲਾਪੁਰ ਤੋਂ ਲਿਆਂਦੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ
Tanda News in Punjabi : ਗੁਰੂ ਮਰਿਯਾਦਾ ਅਨੁਸਾਰ ਗੁਰਦੁਆਰਾ ਸਾਹਿਬ ਪਿੰਡ ਅਬਦੁੱਲਾਪੁਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਿੰਡ ਮਿਆਣੀ ਲਿਆਉਂਦੇ ਗਏ। ਬਹੁਤ ਵੱਡਾ ਧੰਨਵਾਦ ਬਾਬਾ ਦੀਪ ਸਿੰਘ ਸੇਵਾ ਦੱਲ ਦਾ , ਭਾਈ ਮਨਜੋਤ ਸਿੰਘ ਜੀ ਅਤੇ ਨੌਜਵਾਨ ਸਭਾ ਮਿਆਣੀ ਦੇ ਵੀਰਾਂ ਦਾ ਜਿਹਨਾਂ ਨੇਂ ਇਸ ਸੇਵਾ ਵਿੱਚ ਹਿੱਸਾ ਲਿਆ।
ਗੁਰੂ ਸਾਹਿਬ ਕ੍ਰਿਪਾ ਕਰਨ ਜਿਹਨਾਂ ਨੇਂ ਆਪਣੀ ਸੇਵਾ ਬਖਸ਼ੀ ਅਤੇ ਅਰਦਾਸ ਕਰਦਾ ਹਾਂ ਇਹ ਬਿਪਤਾ ਦਾ ਸਮਾਂ ਜਲਦੀ ਖ਼ਤਮ ਹੋਵੇ। ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਰੱਖਿਤ ਥਾਵਾਂ ਤੇ ਲਿਆਂਦੇ ਗਏ।
(For more news apart from Saroop Guru Granth Sahib Ji was brought flood-affected areas Gurudwara Sahib in Abdullahpur village of Tanda News in Punjabi, stay tuned to Rozana Spokesman)