
ਯੋਗ ਕਰਦੇ ਸਮੇਂ ਹਾਥੀ 'ਤੋਂ ਡਿੱਗੇ ਰਾਮਦੇਵ
ਸੋਸ਼ਲ ਮੀਡੀਆਂ ਤੇ ਖ਼ੂਬ ਉਡਿਆ ਮਜ਼ਾਕ
ਮਥੂਰਾ, 13 ਅਕਤੂਬਰ : ਸੋਸ਼ਲ ਮੀਡੀਆ 'ਤੇ ਬਾਬਾ ਰਾਮਦੇਵ ਦੇ ਯੋਗ ਕਰਦਿਆਂ ਹਾਥੀ ਤੋਂ ਹੇਠਾਂ ਡਿੱਗਣ ਦੀ ਵੀਡੀਉ ਖੂਬ ਵਾਇਰਲ ਹੋ ਰਹੀ ਹੈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਬਾਬਾ ਰਾਮਦੇਵ ਸੋਮਵਾਰ ਨੂੰ ਮਥੁਰਾ ਦੇ ਰਮਣਰੇਤੀ ਆਸ਼ਰਮ 'ਚ ਸੰਤਾਂ ਨੂੰ ਯੋਗਾ ਸਿਖਾ ਰਹੇ ਸਨ। ਬਾਬਾ ਰਾਮਦੇਵ ਹਾਥੀ 'ਤੇ ਯੋਗਾ ਕਰਦੇ ਸਮੇਂ ਥੱਲੇ ਡਿੱਗ ਗਏ, ਹਾਲਾਂਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਉਨ੍ਹਾਂ ਦੀ ਇਹ ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ, ਜੋ ਕਰੀਬ 22 ਸਕਿੰਟ ਦੀ ਹੈ ਜਿਸ 'ਚ ਬਾਬਾ ਹਾਥੀ ਉਪਰ ਬੈਠ ਕੇ ਯੋਗਾ ਕਰ ਰਹੇ ਹਨ। ਅਚਾਨਕ ਹਾਥੀ ਹਿਲਦਾ ਹੈ ਅਤੇ ਬਾਬਾ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਹ