Khanuri Border News :ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 51ਵੇਂ ਦਿਨ ਵੀ ਜਾਰੀ, ਸਿਹਤ ਬਣੀ ਹੋਈ ਨਾਜ਼ੁਕ

By : BALJINDERK

Published : Jan 15, 2025, 7:22 pm IST
Updated : Jan 15, 2025, 7:22 pm IST
SHARE ARTICLE
ਜਗਜੀਤ ਸਿੰਘ ਡੱਲੇਵਾਲ
ਜਗਜੀਤ ਸਿੰਘ ਡੱਲੇਵਾਲ

Khanuri Border News : ਡੱਲੇਵਾਲ ਦੀ ਵਿਗੜ ਰਹੀ ਸਿਹਤ ਤੋਂ ਚਿੰਤਿਤ ਕਿਸਾਨਾਂ ਦੇ 111 ਦੇ ਜੱਥੇ ਵੱਲੋਂ ਖਨੌਰੀ ਮੋਰਚੇ ਉੱਪਰ ਮਰਨ ਵਰਤ ਕੀਤਾ ਸ਼ੁਰੂ

Khanuri Border News in Punjabi : ਖਨੌਰੀ ਕਿਸਾਨ ਮੋਰਚੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 51ਵੇਂ ਦਿਨ ਵੀ ਜਾਰੀ ਰਿਹਾ। ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਤੋਂ ਚਿੰਤਿਤ ਕਿਸਾਨਾਂ ਦੇ 111 ਦੇ ਜੱਥੇ ਵੱਲੋਂ ਖਨੌਰੀ ਮੋਰਚੇ ਉੱਪਰ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ। ਜਿਸ ਉਪਰੰਤ ਖਨੌਰੀ ਬਾਰਡਰ ਉੱਪਰ ਹੁਣ 112 ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਪਰ ਬੈਠੇ ਹਨ।

ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਪਣੇ ਹੱਕਾਂ ਲਈ ਲੜਦੇ ਹੋਏ ਅੰਦੋਲਨਕਾਰੀ ਕਿਸਾਨਾਂ ਕੋਲ ਇੱਕ ਹੀ ਰਸਤਾ ਬਚਦਾ ਹੈ ਕਿ ਉਹ ਸਰਕਾਰਾਂ ਤੱਕ ਆਵਾਜ਼ ਪਹੁੰਚਾਉਣ ਲਈ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਮਰਨ ਵਰਤ ਰਾਸਤੇ ਉੱਪਰ ਚੱਲਣ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਆਪਣੇ ਦੇਸ਼ ਦੇ ਲੋਕਾਂ ਦੇ ਹੱਕਾਂ ਲਈ ਅਵਾਜ਼ ਚੁੱਕਦੇ ਹੋਏ ਮਹਾਤਮਾ ਗਾਂਧੀ ਜੀ ਵੱਲੋਂ ਵੀ ਅਨਸ਼ਨ ਕੀਤਾ ਗਿਆ ਸੀ ਅਤੇ ਉਸ ਸਮੇਂ ਦੀ ਅੰਗਰੇਜ਼ੀ ਹਕੂਮਤ ਵੱਲੋਂ ਉਨ੍ਹਾਂ ਨਾਲ ਗੱਲਬਾਤ ਕਰਦਿਆ ਮਸਲਿਆਂ ਦਾ ਹੱਲ ਕੀਤਾ ਗਿਆ ਅਤੇ ਅੱਜ ਅਜ਼ਾਦ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਕਿਹਾ ਜਾਂਦਾ ਅਤੇ ਪ੍ਰੰਤੂ ਉਸੇ ਲੋਕਤੰਤਰਿਕ ਦੇਸ਼ ’ਚ ਸਰਕਾਰਾਂ ਵੱਲੋਂ ਆਪਣੇ ਹੱਕਾਂ ਲਈ ਸ਼ਾਂਤਮਈ ਮਰਨ ਵਰਤ ਸ਼ੁਰੂ ਕਰਨ ਵਾਲੇ ਲੋਕਾਂ ਉੱਪਰ ਤਸ਼ੱਦਦ ਢਾਉਣ ਲਈ ਵੀ ਪੁਲਿਸ ਫੋਰਸ ਤੈਨਾਤ ਕੀਤੀ ਜਾਂਦੀ ਹੈ।

ਅੱਜ ਖਨੌਰੀ ਸਟੇਜ ਉੱਪਰ ਅਰਦਾਸ ਬੇਨਤੀ ਕਰਨ ਉਪਰੰਤ 111 ਕਿਸਾਨਾਂ ਦੇ ਜੱਥੇ ਵੱਲੋਂ ਕਾਲੇ ਚੋਲੇ ਪਾ ਕੇ ਅਤੇ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾਂ ਹੋਵੇਗੀ ਸਾਡੀ ਸ਼ਹਾਦਤ ਦੀਆਂ ਤਖ਼ਤੀਆਂ ਗਲਾਂ ’ਚ ਪਾ ਕੇ ਹਰਿਆਣਾ ਦੀ ਹੱਦ ਅੰਦਰ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਡਾਕਟਰਾਂ ਦੀ ਟੀਮ ਵੱਲੋਂ ਮਰਨ ਵਰਤ ਉੱਤੇ ਬੈਠੇ ਕਿਸਾਨਾਂ ਦਾ ਮੈਡੀਕਲ ਚੈਕਅਪ ਕੀਤਾ ਜਾ ਰਿਹਾ ਹੈ।

15 ਜਨਵਰੀ 2025 ਨੂੰ ਖਨੌਰੀ  ਬਾਰਡਰ ਉੱਤੇ ਮਰਨ ਵਰਤ ਤੇ ਬੈਠੇ ਦੋਹਾਂ ਫੋਰਮਾਂ ਦੇ 111 ਕਿਸਾਨ ਆਗੂਆਂ ਦੀ ਦੇਖੋ ਸੂਚੀ 

1.ਸੁਖਜੀਤ ਸਿੰਘ ਹਰਦੋ ਝੰਡੇ 
2.ਪਲਵਿੰਦਰ ਸਿੰਘ ਮਾਹਲ 
3.ਸੁਖਬੀਰ ਸਿੰਘ ਰਮਕੋਟ 
4.ਨਿਰਮਲ ਸਿੰਘ ਫਾਜ਼ਿਲਕਾ
5 ਅਰੁਨ ਸਿਨਹਾ ਬਿਹਾਰ
6 ਗੁਰਸੇਵਕ ਸਿੰਘ ਨੂਰਪੁਰ 
7 ਨਸੀਬ ਸਿੰਘ ਸਾਂਘਣਾ 
8 ਰਣ ਸਿੰਘ ਚੱਠਾ 
9 ਅੰਗਰੇਜ ਸਿੰਘ ਬੂਟੇਵਾਲਾ 
10 ਸ਼ਮਸ਼ੇਰ ਸਿੰਘ ਅਠਵਾਲ 
11 ਬਲਦੇਵ ਸਿੰਘ ਵਲਟੋਹਾ 
12 ਗੁਰਦੀਪ ਸਿੰਘ ਕੋਟਲਾ 
13 ਪ੍ਰੀਤਮ ਸਿੰਘ ਬੁਰਜਹਰੀਕੇ 
14 ਗੁਰਨੈਬ ਸਿੰਘ  ਖੋਖਰ 
15 ਜੋਰਾਵਰ ਸਿੰਘ ਭਾਮੀਆ 
16 ਅਵਤਾਰ ਸਿੰਘ ਨਰ ਸਿੰਘਪੁਰ 
17 ਹਰਪਾਲ ਸਿੰਘ ਸੇਖੂਪੁਰ 
18 ਰਤਨ ਸਿੰਘ ਮੱਲ ਕੇ 
19 ਭੋਲਾ ਸਿੰਘ ਚਠਾ ਨਨਹੇੜਾ 
20 ਗੁਰਬਾਜ ਸਿੰਘ ਕੋਠੇ 
21 ਅਮਰੀਕ ਸਿੰਘ ਮਾੜੀ 
22 ਬਾਦਲ ਸਿੰਘ ਕੋਟਲੀ 
23 ਪ੍ਰਿਤਪਾਲ ਸਿੰਘ ਹੰਬੋਵਾਲ 
24 ਮੁਖਤਿਆਰ ਸਿੰਘ ਉਗਰੇਵਾਲ 
25 ਸਰਵਣ ਸਿੰਘ ਔਲਖ 
26 ਸੁਖਦੇਵ ਸਿੰਘ ਲੇਹਲ ਕਲਾ 
27 ਗੁਰਚਰਨ ਸਿੰਘ ਲੇਹਲ ਕਲਾਂ 
28 ਜਸਕਰਨ ਸਿੰਘ ਲੱਖੀ ਜੰਗਲ 
29 ਮੱਘਰ ਸਿੰਘ ਫਿੱਡੇ
30 ਦਰਸ਼ਨ ਸਿੰਘ ਗੁਰਦਿਆਣੀ 
31 ਲਖਵਿੰਦਰ ਸਿੰਘ ਦੋਦੇਵਾਲ 
32 ਅਮਰਜੀਤ ਸਿੰਘ ਲੁਧਿਆਣਾ 
33 ਕਰਮ ਸਿੰਘ ਘਣੀਆ 
34 ਨਿਰਭੈ ਸਿੰਘ ਰੋੜੇਵਾਲ 
35 ਬੂਟਾ ਸਿੰਘ ਦੋਧਾ 
36 ਕਸ਼ਮੀਰ ਸਿੰਘ ਮਾਂਗਟ ਕਲੇਰ 
37 ਗੁਰਜੰਟ ਸਿੰਘ ਕੋਠਾ ਗੁਰੂ 
38 ਸੁੱਚਾ ਸਿੰਘ ਲੱਧੂ 
39 ਬਲਰਾਜ ਸਿੰਘ ਮੰਡੀ ਕਲਾਂ 
40 ਗੁਰਚਰਨ ਸਿੰਘ ਧੂੜਕੋਟ 
41 ਗੁਰਮੀਤ ਸਿੰਘ ਮੰਡਵੀ 
42 ਭੂਰਾ ਸਿੰਘ ਸਲੇਮਗੜ 
43 ਬਹਾਦਰ ਸਿੰਘ ਕੋਟਸ਼ਮੀਰ 
44 ਰਾਮ ਦਰਸ਼ਨ ਸਿੰਘ ਗੁਰੂਸਰ 
45 ਹਰਿ ਵਿਪਨ ਸਿੰਘ ਫਿੱਡੇ ਕਲਾਂ 
46 ਉਜਾਗਰ ਸਿੰਘ ਧਮੋਲੀ 
47 ਜਸਵਿੰਦਰ ਸਿੰਘ ਬੁਰਜ ਹਨੁਮਾਨਗੜ੍ਹ 
48  ਮਹਿੰਦਰ ਸਿੰਘ ਅਬਲੂ ਕੋਠਾ 
49 ਸੁਖਮੰਦਰ ਸਿੰਘ ਖੇੜੀ ਚੰਦਵਾ 
50 ਨਵਦੀਪ ਸਿੰਘ ਮੜਾਕ 
51 ਬੇਅੰਤ ਸਿੰਘ ਸੂਰਪੁਰੀ 
52 ਜਸ ਸਿੰਘ ਬਾਜੇਵਾਲ 
53 ਜਸਬੀਰ ਸਿੰਘ ਮੜਾਕ 
54 ਸੁਖਦੇਵ ਸਿੰਘ ਰਾਮੇਆਣਾ 
55 ਕੁਲਵਿੰਦਰ ਸਿੰਘ ਸਮਾਘ
56 ਜਲੌਰ ਸਿੰਘ ਸਮਾਘ
57 ਗੁਰਨਾਮ ਸਿੰਘ ਹੁਸਨੂਰ 
58 ਜਗਜੀਤ ਸਿੰਘ ਪੱਖੋ ਕਲਾ 
59 ਬੇਅੰਤ ਸਿੰਘ ਖਨਾਲ ਖੁਰਦ 
60 ਸੁਹਾਸ ਜਾਗੂ ਓਢਾ ਸਿਰਸਾ 
61 ਸ਼ੇਰ ਸਿੰਘ ਰਾਜਪੁਰਾ 
62 ਬੂਟਾ ਸਿੰਘ ਨੂਰਖੇੜੀ 
63 ਜਸਵਿੰਦਰ ਸਿੰਘ ਟਿਵਾਣਾ ਮੋਹਾਲੀ 
64 ਜੋਰਾਵਰ ਸਿੰਘ ਬਲਬੇੜਾ 
65 ਗੁਰਮੇਲ ਸਿੰਘ ਅੱਕਾਂਵਾਲੀ 
66 ਅਜੈਬ ਸਿੰਘ ਧਨੇਠਾ 
67 ਬਲਦੇਵ ਸਿੰਘ ਖੁਲੂ ਖੇੜਾ 
68 ਗੁਰਸੇਵਕ ਸਿੰਘ ਨਵਾਂ ਗਾਉਂ 
69 ਹਰ ਭਗਵਾਨ ਸਿੰਘ ਲੰਬੀ 
70 ਬਲਜਿੰਦਰ ਸਿੰਘ ਮੋਹਲਾ ਮਲੋਟ 
71 ਬੂਟਾ ਸਿੰਘ ਯਾਤਰੀ 
72 ਮੱਖਣ ਸਿੰਘ ਜੰਡਵਾਲਾ 
73 ਰਜਵੰਤ ਸਿੰਘ ਗਿੱਲ ਮਾਛੀਵਾੜਾ 
74 ਅਮਰਿੰਦਰ ਸਿੰਘ ਸ਼ੇਰ ਸਿੰਘ ਵਾਲਾ 
75 ਜਗਸੀਰ ਸਿੰਘ ਟਹਿਣਾ 
76 ਨੇਤਰ ਸਿੰਘ ਰੋਲੇ 
77 ਰਜਿੰਦਰ ਸਿੰਘ ਲੱਲ ਕਲਾ 
78 ਕਿਰਪਾਲ ਸਿੰਘ ਝੰਡਾ ਕਲਾਂ 
79 ਮਹਿਤਾਬ ਸਿੰਘ ਗੁਜਰ 
80  ਜੀਵਨ ਸਿੰਘ ਝੱਖ਼ੜਵਾਲਾ
81 ਰੂਲਦੂ ਸਿੰਘ ਲੰਬ ਵਾਲੀ
82 ਬਲਬੀਰ ਸਿੰਘ ਝੰਡੂਕਾ 
83 ਮਾਘ ਸਿੰਘ ਮਾਖਾ 
84 ਸੁਖਦੇਵ ਸਿੰਘ ਕੋਟਲੀ ਕਲਾ 
85 ਮੱਘਰ ਸਿੰਘ ਅਕਲਾਂ ਕਲਾਂ 
86 ਜਗਤਾਰ ਸਿੰਘ ਮੁੱਧੂ ਸੰਗਤੀਆਂ 
87 ਕੁੱਲਵੀਰ ਸਿੰਘ ਚਿੰਤਗੜ੍ਹ 
88 ਇਕਬਾਲ ਸਿੰਘ ਸੱਪਾਂਵਾਲੀ 
89 ਸੁਬੇਗ ਸਿੰਘ ਤੁਰੀ 
90 ਸ਼ਮਸ਼ੇਰ ਸਿੰਘ ਰਾਮਗੜ੍ਹ ਗੁਜਰਾਂ 
91 ਆਤਮਾ ਸਿੰਘ ਆਤਮਾ ਸਿੰਘ ਧੂੜਕੋਟ ਰਣਸੀਹ
92 ਸੁਖਦੇਵ ਸਿੰਘ ਫੂਲ 
93 ਸ਼ਿੰਦਾ ਕਾਬਲਾ 
94 ਗੁਰਜੀਤ ਸਿੰਘ ਵਡਾਲਾ ਬਾਂਗਰ 
95 ਤਰਲੋਕ ਸਿੰਘ ਵਡਾਲਾ ਵਾਂਗਰ 
96 ਕੁਲਵਿੰਦਰ ਸਿੰਘ ਪੰਜੋਲਾ 
97 ਰੁਪਿੰਦਰ ਸਿੰਘ ਕਟੋਰਾ 
98 ਜਗਜੀਤ ਸਿੰਘ ਸਭਰਾ 
99 ਸੁਖਵੰਤ ਸਿੰਘ ਦੁਗਲੀ 
100 ਸੁਪਿੰਦਰ ਸਿੰਘ ਮੋਹਾਲੀ 
101 ਹਰਦੀਪ ਸਿੰਘ ਰਾਣਵਾ 
102 ਗੁਰਿੰਦਰ ਸਿੰਘ ਲੁਧਿਆਣਾ 
103 ਬਲਵਿੰਦਰ ਸਿੰਘ ਪੂਨੀਆ 
104 ਦਰਸ਼ਨ ਸਿੰਘ ਲੁਧਿਆਣਾ 
105 ਸਵਰਨਜੀਤ ਸਿੰਘ ਲੁਧਿਆਣਾ 
106 ਕਵਲਜੀਤ ਸਿੰਘ ਕੋਠੇ 
107 ਧਿਆਨ ਸੁਪਿੰਦਰ ਸਿੰਘ ਲੁਧਿਆਣਾ 
108 ਜਗਮੀਤ ਸਿੰਘ ਝੋਰੜੀ 
109 ਗੁਰਬਚਨ ਸਿੰਘ ਚਾਉਂ ਕੇ
110 ਬੇਅੰਤ ਸਿੰਘ ਬੈਂਸ 
111 ਜਗਦੀਪ ਸਿੰਘ ਪਟਿਆਲਾ

(For more news apart from Jagjit Dallewal death fast continues today 51st day, his health is critical News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement