ਦਿੱਲੀ ਵਿੱਚ ਡਟੇ ਕਿਸਾਨਾਂ ਲਈ ਪਿੰਡ ਵਿੱਚ ਮੰਜੇ ਬੁਣਨ ਦਾ ਕੰਮ ਸ਼ੁਰੂ
Published : Mar 15, 2021, 11:48 am IST
Updated : Mar 15, 2021, 12:18 pm IST
SHARE ARTICLE
 making cots
making cots

ਠੰਡ ਵਿਚ ਬਣਾ ਕੇ ਭੇਜੀਆਂ ਸਨ ਰਜਾਈਆਂ

ਸੰਗਰੂਰ( ਟੋਨੀ ਸ਼ਰਮਾ) ਦਿੱਲੀ ਦੇ ਬਾਰਡਰ ਉੱਤੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਪਹਿਲਾਂ ਕੜਕਦੀ ਠੰਡ ਤੇ ਹੁਣ ਗਰਮੀ  ਦੇ ਚਲਦੇ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਰਹਿਣ ਵਿੱਚ ਮੁਸ਼ਕਿਲ ਆ ਰਹੀ ਹੈ। ਇਸ ਨੂੰ ਲੈ ਕੇ ਬਾਰਡਰ ਤੇ ਮੰਜੇ ਭੇਜਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।

making cotmaking cot

ਸੰਗਰੂਰ ਦੇ ਪਿੰਡ ਨਗਲਾ ਜਿੱਥੇ ਪਿੰਡ ਦੀਆਂ ਔਰਤਾਂ  ਨੇ ਬੀੜਾ ਚੁੱਕਿਆ ਹੈ ਕਿ ਉਹ ਬਾਰਡਰ ਤੇ ਮੰਜੇ ਬੁਣਨ ਕੇ ਭੇਜਣਗੀਆਂ। ਪਿੰਡ ਦੀਆਂ ਔਰਤਾਂ ਇੱਕ ਜਗ੍ਹਾ ਇਕੱਠੇ ਹੋਕੇ ਵੱਡੇ ਪੱਧਰ ਉੱਤੇ ਮੰਜੇ ਬੁਣ ਰਹੀਆਂ ਹਨ।

BibiBibi jasvir kaur

ਉਹਨ੍ਹਾਂ ਦਾ ਕਹਿਣਾ ਹੈ ਗਰਮੀ ਦੇ ਚਲਦੇ ਉੱਥੇ ਰਹਿਨਾ ਮੁਸ਼ਕਲ ਹੋ ਰਿਹਾ ਹੈ ਨਾਲ ਹੀ ਮੱਛਰਾਂ  ਨਾਲ ਬੀਮਾਰੀਆਂ ਫੈਲਣ ਦਾ ਖਤਰਾ ਹੈ, ਜਿਸ ਕਰਕੇ ਉੱਥੇ ਮੰਜੇ  ਬੁਣ ਕੇ ਭੇਜੇ ਜਾ ਰਹੇ ਹਨ ਤਾਂ ਜੋ ਸਾਡੇ ਕਿਸਾਨ ਵੀਰ ਉੱਥੇ ਆਰਾਮ ਨਾਲ ਰਹਿ ਸਕਣ।

Gurmail kaurGurmail kaur

ਅਸੀਂ 100 ਤੋਂ ਜ਼ਿਆਦਾ ਮੰਜੇ ਬੁਣ ਚੁੱਕੇ ਹਾਂ। ਹੋਰ ਵੀ ਜਿਨ੍ਹੇ ਆਰਡਰ ਆਉਣਗੇ ਅਸੀਂ ਬਣਾ ਕੇ ਦੇਵਾਂਗੇ।  ਮੰਜੇ ਬੁਣ ਵਾਲੀਆਂ ਔਰਤਾਂ ਨੇ ਕਿਹਾ ਕਿ ਪਹਿਲਾਂ ਅਸੀਂ ਸਰਦੀ ਵਿੱਚ ਰਜਾਈਆਂ ਬਣਾਈਆਂ ਸਨ ਤੇ ਹੁਣ ਅਸੀਂ ਮੰਜੇ ਬੁਣ ਦਾ ਕੰਮ ਸ਼ੁਰੂ ਕੀਤਾ ਹੈ।

making cotmaking cot

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement