
ਲੋਕਾਂ ਨੇ ਬੱਸ ਦੀ ਕੀਤੀ ਭੰਨਤੋੜ
ਮੋਹਾਲੀ: ਚੰਡੀਗੜ੍ਹ ਦੇ ਸੈਕਟਰ 52 ਤੋਂ ਰਾਜਸਥਾਨ ਜਾਣ ਵਾਲੀ ਇੱਕ ਪ੍ਰਾਈਵੇਟ ਬੱਸ ਤੇ ਅਚਾਨਕ ਅੱਗੇ ਇੱਕ ਸਾਈਕਲ ਸਵਾਰ ਆ ਗਿਆ ਜਿਸ ਨੂੰ ਟੱਕਰ ਲੱਗਣ ਤੋਂ ਬਾਅਦ ਅੱਗੇ ਇੱਕ ਐਕਟਿਵ ਆ ਸਵਾਰ ਜਾ ਰਿਹਾ ਸੀ ਉਹ ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।
ਉਥੇ ਜਮਾ ਹੋਏ ਲੋਕਾਂ ਨੇ ਬੱਸ ਵੀ ਤੋੜ ਭੰਨ ਕੀਤੀ । ਇਸ ਮੌਕੇ ਤੇ ਪਹੁੰਚੀ ਫੇਸ 11 ਦੀ ਪੁਲਿਸ ਨੇ ਮਾਮਲਾ ਸ਼ਾਂਤ ਕਰਕੇ ਜਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ ।ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜ਼ਖ਼ਮੀਆਂ ਦਾ ਫਿਲਹਾਲ ਕੋਈ ਵੀ ਨਾਮ ਪਤਾ ਅਜੇ ਪਤਾ ਨਹੀਂ ਚੱਲਿਆ।