Hoshiarpur News : ਹੁਸ਼ਿਆਰਪੁਰ ’ਚ ਪਿੰਡ ਦੇ ਸਰਪੰਚ ’ਤੇ ਲੱਕੜ ਮਾਫ਼ੀਏ ਵਲੋਂ ਗੱਡੀ ’ਤੇ ਹਮਲਾ

By : BALJINDERK

Published : Mar 15, 2025, 2:09 pm IST
Updated : Mar 15, 2025, 2:09 pm IST
SHARE ARTICLE
file photo
file photo

Hoshiarpur News : ਘਟਨਾ ’ਚ ਸਰਪੰਚ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਦਾ ਵਾਲ- ਵਾਲ ਹੋਇਆ ਬਚਾਅ

Hoshiarpur News in Punjabi : ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਲੇਰਨ ਦੇ ਪਿੰਡ ਦੇ ਸਰਪੰਚ ’ਤੇ ਦੇਰ ਰਾਤ ਲੱਕੜ ਮਾਫ਼ੀਏ ਵਲੋਂ ਗੱਡੀ ’ਤੇ ਹਮਲਾ ਕਰ ਕੇ ਗੋਲੀ ਚਲਾ ਦਿੱਤੀ ਗਈ। ਇਸ ਘਟਨਾ ’ਚ ਸਰਪੰਚ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਦਾ ਵਾਲ- ਵਾਲ ਬਚਾਅ ਹੋ ਗਿਆ। ਘਟਨਾ ਤੋਂ ਬਾਅਦ ਥਾਣਾ ਸਦਰ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਸਰਪੰਚ ਨਵਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਦੇਰ ਰਾਤ 12 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਲੇਰਨ ਦੇ ਜੰਗਲੀ ਇਲਾਕੇ ’ਚ ਲੱਕੜ ਮਾਫ਼ੀਆ ਖੈਰ ਦੀ ਲੱਕੜ ਚੋਰੀ ਕਰ ਰਿਹਾ ਹੈ ਤੇ ਜਦੋਂ ਉਹ ਜੰਗਲਾਤ ਦੇ ਗਾਰਡ ਨਾਲ ਉਥੇ ਗਏ ਤਾਂ ਮਾਫ਼ੀਏ ਵਲੋਂ ਉਨ੍ਹਾਂ ’ਤੇ ਗੱਡੀ ਚੜ੍ਹਾਉਣ ਦੀ ਕੋਸਿ਼ਸ਼ ਕੀਤੀ ਗਈ। ਜਿਸ ਵਿਚ ਉਨ੍ਹਾਂ ਦਾ ਤਾਂ ਬਚਾਅ ਹੋ ਗਿਆ ਪਰੰਤੂ ਗੱਡੀ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲੱਕੜ ਮਾਫ਼ੀਏ ਵਲੋਂ ਉਨ੍ਹਾਂ ’ਤੇ ਗੋਲੀ ਵੀ ਚਲਾਈ ਗਈ ਜੋ ਕਿ ਗੱਡੀ ’ਤੇ ਆ ਕੇ ਵੱਜੀ। ਦੂਜੇ ਪਾਸੇ ਥਾਣਾ ਸਦਰ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

(For more news apart from timber mafia attacked the village sarpanch in a vehicle and opened fire  In Hoshiarpur News in Punjabi, stay tuned to Rozana Spokesman)

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement