
ਪੁਲਿਸ ਨੇ ਨਿੱਜੀ ਕੰਪਨੀ ਦੀ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਨੂੰ ਹਿਰਾਸਤ 'ਚ ਲਿਆ
ਸਮਰਾਲਾ : ਸਮਰਾਲਾ ਦੇ ਪਿੰਡ ਚਹਿਲਾਂ ਨੇੜੇ ਐਤਵਾਰ ਨੂੰ ਇਕ ਭਿਆਨਕ (Tragic accident happened in Samrala) ਸੜਕ ਹਾਦਸਾ ਵਾਪਰ ਗਿਆ। ਤੇਜ਼ ਰਫ਼ਤਾਰ ਬੱਸ ਨੇ ਸਕੂਟਰੀ ਸਵਾਰ ਬਜ਼ੁਰਗ ਜੋੜੇ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨਾ ਜ਼ਬਰਦਸਤ (Tragic accident happened in Samrala) ਸੀ ਕਿ ਬਜ਼ੁਰਗ ਜੋੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਰਘਵੀਰ ਸਿੰਘ (75) ਆਪਣੀ ਪਤਨੀ ਰਣਜੀਤ ਕੌਰ (70) ਨਾਲ ਵਜੋਂ ਹੋਈ ਹੈ।
Tragic accident happened in Samrala
ਪਿੰਡ ਚਹਿਲਾਂ ਨੇੜੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਇਕ ਤੇਜ਼ ਰਫ਼ਤਾਰ (Tragic accident happened in Samrala) ਬੱਸ, ਜੋ ਕਿ ਲੁਧਿਆਣਾ ਵੱਲ ਤੋਂ ਆ ਰਹੀ ਸੀ, ਨੇ ਇਸ ਜੋੜੇ ਨੂੰ ਪਿੱਛਿਓ ਜ਼ੋਰਦਾਰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਬਜ਼ੁਰਗ ਜੋੜਾ ਦੂਰ ਤੱਕ ਹਵਾ ਵਿੱਚ ਹੀ ਉੱਛਲ ਗਿਆ ਅਤੇ ਦੋਵਾਂ ਦੀ ਹੀ ਮੌਕੇ ’ਤੇ ਮੌਤ ਹੋ ਗਈ।
Death
ਘਟਨਾ ਤੋਂ ਬਾਅਦ ਮੌਕੇ ’ਤੇ ਆਈ ਪੁਲਿਸ ਨੇ ਨਿੱਜੀ ਕੰਪਨੀ ਦੀ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਉਸ ਦੇ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ (Tragic accident happened in Samrala) ਹਸਪਤਾਲ ਲਿਆਂਦਾ ਗਿਆ ਹੈ।