Influencer Deepika Luthra : ਇਨਫੂਲੈਂਸਰ ਦੀਪਿਕਾ ਲੂਥਰਾ ਨੂੰ ਫਿਰ ਤੋਂ ਮਿਲੀ ਧਮਕੀ 

By : BALJINDERK

Published : Jun 15, 2025, 3:03 pm IST
Updated : Jun 15, 2025, 3:31 pm IST
SHARE ARTICLE
 ਇਨਫੂਲੈਂਸਰ ਦੀਪਿਕਾ ਲੂਥਰਾ ਨੂੰ ਫਿਰ ਤੋਂ ਮਿਲੀ ਧਮਕੀ 
ਇਨਫੂਲੈਂਸਰ ਦੀਪਿਕਾ ਲੂਥਰਾ ਨੂੰ ਫਿਰ ਤੋਂ ਮਿਲੀ ਧਮਕੀ 

Influencer Deepika Luthra : ਈਮੇਲ ਕਰ ਕੇ ਭੇਜੀ ਗਈ ਧਮਕੀ

Influencer Deepika Luthra : ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਕਮਲ ਕੌਰ ਦੇ ਕਤਲ ਤੋਂ ਬਾਅਦ ਅੰਮ੍ਰਿਤਸਰ ਦੀ ਇਨਫੂਲੈਂਸਰ ਦੀਪਿਕਾ ਲੂਥਰਾ ਨੂੰ ਫਿਰ ਤੋਂ ਧਮਕੀ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਧਮਕੀ ਦੀਪਿਕਾ ਨੂੰ ਈਮੇਲ ਕਰ ਕੇ ਭੇਜੀ ਗਈ ਹੈ। ਮੇਲ 'ਚ ਲਿਖਿਆ, "ਆਪਣੇ ਘਰ ਤੋਂ ਬਾਹਰ ਸੋਚ ਸਮਝ ਕੇ ਨਿਕਲੋ।’’ ਦੀਪਿਕਾ ਲੂਥਰਾ ਦੇ ਨਾਲ ਪ੍ਰੀਤ ਜੱਟੀ ਨੂੰ ਵੀ ਧਮਕੀ ਮਿਲੀ ਹੈ। 

ਦੱਸ ਦੇਈਏ ਕਿ ਬੀਤੇ ਦਿਨੀਂ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ’ਚ ਦੀਪਿਕਾ ਲੂਥਰਾ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਗਈ ਸੀ। 

(For more news apart from Influencer Deepika Luthra receives threat again News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement