Hoshiarpur News : ਹੁਸ਼ਿਆਰਪੁਰ ਨਹਿਰ ’ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਕਾਰਨ ਹੋਈ ਮੌਤ

By : BALJINDERK

Published : Jun 15, 2025, 2:34 pm IST
Updated : Jun 15, 2025, 2:34 pm IST
SHARE ARTICLE
ਮ੍ਰਿਤਕ ਰੋਹਿਤ ਕੁਮਾਰ (25)
ਮ੍ਰਿਤਕ ਰੋਹਿਤ ਕੁਮਾਰ (25)

Hoshiarpur News : ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਨੇ ਲਾਸ਼ ਕੱਢੀ ਬਾਹਰ  

Hoshiarpur News in Punjabi :ਹੁਸ਼ਿਆਰਪੁਰ ਦੇ ਮੁਕੇਰੀਆ ਦੇ ਪਿੰਡ ਕਰਾੜੀ ਦੇ ਨੌਜਵਾਨ ਦੀ ਨਹਿਰ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕੀ ਉਨ੍ਹਾਂ ਦਾ ਲੜਕਾ ਰੋਹਿਤ ਕੁਮਾਰ ਉਮਰ 25 ਸਾਲ ਜੋ ਕੀ ਨਜ਼ਦੀਕ ਪੈਂਦੇ ਨਹਿਰ ’ਤੇ ਨਹਾਉਣ ਆਇਆ ਸੀ ।ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ ।ਜਿਸ ਨੂੰ ਅੱਜ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਚੀ ਵੱਲੋ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਕਿਹਾ ਕੀ ਇਸ ਦੇ ਪਿਤਾ ਮਜ਼ਦੂਰੀ ਕਰਦੇ ਹਨ।

ਦੂਜੇ ਪਾਸੇ ਮੌਜੂਦ ਸਥਾਨਕ ਲੋਕਾਂ ਨੇ ਤਲਵਾੜਾ ਪੁਲਿਸ ’ਤੇ ਵੀ ਸਵਾਲ ਚੁੱਕੇ ਹਨ ਕੀ ਪੁਲਿਸ ਵੱਲੋਂ ਨਹਿਰਾਂ ਤੇ ਦਰਿਆਵਾਾਂ ’ਤੇ ਨੌਜਵਾਨ ਜਿੱਥੇ ਨਹਾਉਣ ਆਉਂਦੇ ਹਨ ਉਸ ਜਗ੍ਹਾਂ ’ਤੇ ਸਖ਼ਤੀ ਕਿਉ ਨਹੀਂ ਕੀਤੀ ਜਾਂਦੀ ਹੈ। ਲੋਕਾਂ ਨੇ ਕਿਹਾ ਕੀ ਪੁਲਿਸ ਹਾਦਸਾ ਹੋਣ ਦਾ ਇੰਤਜ਼ਾਰ ਕਰਦੀ ਹੈ। ਜਦੋਂ ਹਾਦਸਾ ਹੋ ਜਾਂਦਾ ਹੈ ਉਸ ਦਿਨ ਸ਼ਖਤੀ ਕਰ ਦਿੰਦੀ ਹੈ ਪਰ ਬਾਅਦ ’ਚ ਪੁਲਿਸ ਗਹਿਰੀ ਨੀਂਦ ਵਿੱਚ ਸੌ ਜਾਂਦੀ ਹੈ।

ਲੋਕਾਂ ਨੇ ਇਹ ਵੀ ਕਿਹਾ ਕੀ ਇਹ ਨਹਿਰ ਦਾ ਪੁਲ ਆਏ ਦਿਨ ਚਰਚਾ ਵਿੱਚ ਰਹਿੰਦਾ ਹੈ ਪਰ ਪੁਲਿਸ ਦੀ ਢਿੱਲੀ ਕਾਰੁਜਕਾਰੀ ਕਾਰਨ ਆਏ ਦਿਨ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ। ਪੁਲਿਸ ਇਹ ਸਭ ਰੋਕਣ ’ਚ ਨਾਕਾਮ ਨਜ਼ਰ ਆ ਰਹੀ ਹੈ। ਜਦੋਂ ਇਸ ਮਾਮਲੇ ਨੂੰ ਲੈ ਕੇ ਤਲਵਾੜਾ ਥਾਣਾ ਮੁੱਖੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਉਹਨਾ ਵੱਲੋਂ ਮੀਡੀਆ ਦੇ ਕੈਮਰੇ ਅੱਗੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।

(For more news apart from Young man dies after drowning while bathing in canal in Hoshiarpur News in Punjabi, stay tuned to Rozana Spokesman)

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement