
Faridkot Central Jail News: ਬੀਤੇ ਦਿਨੀਂ ਕੈਦੀਆਂ ਤੋਂ ਮਿਲਿਆ ਸੀ ਨਸ਼ੀਲਾ ਪਦਾਰਥ
Faridkot Central Jail Warden Rajdeep Singh arrested News in punjabi : ਫ਼ਰੀਦਕੋਟ ਕੇਂਦਰੀ ਜੇਲ ਦੇ ਵਾਰਡਨ ਰਾਜਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਵਾਰਡਨ ਨੂੰ ਨਸ਼ੇ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਬੀਤੇ ਦਿਨੀਂ ਜੇਲ ਅੰਦਰ ਕੈਦੀਆਂ ਤੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀ।
ਇਹ ਵੀ ਪੜ੍ਹੋ: Patiala Accident: ਪਟਿਆਲਾ 'ਚ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, ਆਪਸ ਵਿਚ ਟਕਰਾਈਆਂ 3 ਗੱਡੀਆਂ
ਜਿਸ ਦੀ ਜਾਂਚ ਹੋ ਰਹੀ ਸੀ। ਪੁਲਿਸ ਨੇ ਇਸ ਮਾਮਲੇ ਵਿਚ ਹੀ ਕਾਰਵਾਈ ਕਰਦੇ ਹੋਏ ਵਾਰਡਨ ਰਾਜਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਵਾਰਡਨ 'ਤੇ ਨਸ਼ੇ ਮਾਮਲੇ 'ਚ ਸ਼ਮੂਲੀਅਤ ਦੇ ਇਲਜ਼ਾਮ ਲੱਗੇ ਹਨ। 14 ਕੈਦੀਆਂ ਖਿਲਾਫ਼ ਵੀ ਐਨਡੀਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਾਰਡਨ ਨੂੰ ਜਲਦ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ।
ਇਹ ਵੀ ਪੜ੍ਹੋ: Singer Virak's killer Arrested: ਪੰਜਾਬੀ ਗਾਇਕ ਦੇ ਕਾਤਲ ਗ੍ਰਿਫਤਾਰ, 5 ਸਾਲ ਬਾਅਦ ਮਿਲਿਆ ਗਾਇਕ ਦੇ ਪ੍ਰਵਾਰ ਨੂੰ ਇਨਸਾਫ਼