ਪੰਜਾਬ ’ਚ ਬੇਕਾਬੂ ਹੋਣ ਲੱਗਾ ਕੋਰੋਨਾ, ਇਕੋ ਦਿਨ ’ਚ 6883 ਨਵੇਂ ਮਾਮਲੇ ਆਏ ਸਾਹਮਣੇ
Published : Jan 16, 2022, 8:58 am IST
Updated : Jan 16, 2022, 9:39 am IST
SHARE ARTICLE
Corona Virus
Corona Virus

ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ ਵਿਚ ਵੀ ਪ੍ਰਤੀ ਦਿਨ 1,000 ਤੋਂ ਉਪਰ ਦਾ ਵਾਧਾ ਹੋ ਰਿਹਾ ਹੈ

 

ਚੰਡੀਗੜ੍ਹ (ਸਸਸ) : ਕੁੱਝ ਹੀ ਦਿਨਾਂ ਵਿਚ ਰਫ਼ਤਾਰ ਵਿਚ ਤੇਜ਼ੀ ਫੜਦਿਆਂ ਪੰਜਾਬ ਵਿਚ ਕੋਰੋਨਾ ਬੇਕਾਬੂ ਹੁੰਦਾ ਦਿਖਾਈ ਦੇ ਰਿਹਾ ਹੈ। ਬੀਤੇ 24 ਘੰਟਿਆਂ ਵਿਚ ਇਕ ਹੀ ਦਿਨ ਦੌਰਾਨ ਮੌਤਾਂ ਦਾ ਅੰਕੜਾ ਲਗਾਤਾਰ ਵਧਿਆ ਹੈ। ਸ਼ਾਮ ਤਕ 22 ਮੌਤਾਂ ਹੋ ਚੁਕੀਆਂ ਸਨ।

Corona virus confirmed in sewerage samples for the first time in ChandigarhCorona virus 

ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ ਵਿਚ ਵੀ ਪ੍ਰਤੀ ਦਿਨ 1,000 ਤੋਂ ਉਪਰ ਦਾ ਵਾਧਾ ਹੋ ਰਿਹਾ ਹੈ। ਕੱਲ੍ਹ 6883 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਸੱਭ ਤੋਂ ਵੱਧ ਮੋਹਾਲੀ ਵਿਚ 1497,  ਲੁਧਿਆਣਾ ਵਿਚ 1283 ਮਾਮਲੇ ਸਾਹਮਣੇ ਆਏ ਹਨ।

Corona Virus Corona Virus

ਮੌਤਾਂ ਦੇ ਅੰਕੜਿਆਂ ਅਨੁਸਾਰ ਇਕੱਲੇ ਪਟਿਆਲਾ ਵਿਚ 6 ਤੇ ਲੁਧਿਆਣਾ ਵਿਚ 5 ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਅੰਮ੍ਰਿਤਸਰ ਵਿਚ 3, ਫ਼ਤਿਹਗੜ੍ਹ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਚ 2-2 ਅਤੇ ਸੰਗਰੂਰ ਤੇ ਮੋਹਾਲੀ ਵਿਚ 1-1 ਮਰੀਜ਼ ਦੀ ਮੌਤ ਕੋਰੋਨਾ ਕਾਰਨ ਹੋਈ ਹੈ।

Corona VirusCorona Virus

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement