
ਬੱਚੀ ਦੀ ਮਾਂ ਨੇ ਦਰਜ ਕਰਵਾਇਆ ਕੇਸ
ਬਠਿੰਡਾ : ਪਿੰਡ ਭਾਈ ਰੂਪਾ ਤੋਂ ਕਲਯੁੱਗੀ ਪਿਓ (Kalyugi father kills his four-year-old daughter with an iron rod) ਦਾ ਸ਼ਰਮਨਾਕ ਕਾਰਾ ਸਾਹਮਣੇ ਹੈ। ਜਿਥੇ ਸ਼ਰਾਬ ਦੇ ਨਸ਼ੇ ਵਿਚ ਪਿਓ ਨੇ ਆਪਣੀ ਚਾਰ ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ (Kalyugi father kills his four-year-old daughter with an iron rod) ਕਰ ਦਿੱਤਾ। ਮ੍ਰਿਤਕ ਬੱਚੀ ਦੀ ਪਛਾਣ ਖੁਸ਼ਦੀਪ ਕੌਰ ਉਰਫ ਰਈਆ ਪੁੱਤਰੀ ਕੁੰਦਨ ਵਾਸੀ ਭਾਈਰੂਪਾ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਕਤਲ (Kalyugi father kills his four-year-old daughter with an iron rod)ਕਰਨ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ।
Death
ਮ੍ਰਿਤਕਾ ਦੀ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਉਸਦੀ ਲੜਕੀ ਦਾ ਕਤਲ (Kalyugi father kills his four-year-old daughter with an iron rod) ਉਸਦੇ ਪਤੀ ਕੁੰਦਨ ਨੇ ਕੀਤਾ ਹੈ। ਪੀੜਤਾ ਅਨੁਸਾਰ ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਹੈ, ਜਿਸ ਕਾਰਨ ਘਰ ਵਿਚ ਕਲੇਸ਼ ਰਹਿੰਦਾ ਸੀ। ਪੀੜਤਾ ਅਨੁਸਾਰ ਸੋਮਵਾਰ ਸਵੇਰ ਹੁੰਦੇ ਸਾਰ ਹੀ ਉਸ ਦੇ ਪਤੀ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।
Death
ਜਦੋਂ ਉਸ ਨੇ ਆਪਣੇ ਪਤੀ ਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਉਸ ਨੇ ਕੋਲ ਪਈ ਲੋਹੇ ਦੀ ਰਾਡ ਚੁੱਕ ਕੇ (Kalyugi father kills his four-year-old daughter with an iron rod) ਉਸਦੇ ਮਾਰਨੀ ਚਾਹੀ ਤੇ ਇਸ ਦੌਰਾਨ ਖੁਸ਼ਦੀਪ ਅੱਗੇ ਆ ਗਈ ਤੇ ਰਾਡ (Kalyugi father kills his four-year-old daughter with an iron rod) ਉਸਦੇ ਸਿਰ ਵਿਚ ਵੱਜੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਸਰਬਜੀਤ ਕੌਰ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁੰਦਨ ਮੌਕੇ ਤੋਂ ਫਰਾਰ ਹੋ ਗਿਆ। ਜਦ ਉਸ ਨੇ ਆਪਣੀ ਬੱਚੀ ਨੂੰ ਚੁੱਕਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ।