ਦਿਨ-ਦਿਹਾੜੇ ਜਿੰਦੇ ਤੋੜ ਕੇ ਦਿਤਾ ਵਾਰਦਾਤ ਨੂੰ ਅੰਜਾਮ
Published : Jun 16, 2018, 1:33 am IST
Updated : Jun 16, 2018, 1:33 am IST
SHARE ARTICLE
Police investigating crime Scene
Police investigating crime Scene

ਪੁਲਿਸ ਥਾਣਾਂ ਸਾਹਨੇਵਾਲ ਅਧੀਨ  ਆਂਉਦੇ ਇਲਾਕੇ  ਅੰਦਰ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਸਥਾਨਕ ਗਣਪਤੀ ਕਲੋਨੀ ਵਿਚ ਚੋਰ ਦਿਨ......

ਲੁਧਿਆਣਾ : ਪੁਲਿਸ ਥਾਣਾਂ ਸਾਹਨੇਵਾਲ ਅਧੀਨ  ਆਂਉਦੇ ਇਲਾਕੇ  ਅੰਦਰ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਸਥਾਨਕ ਗਣਪਤੀ ਕਲੋਨੀ ਵਿਚ ਚੋਰ ਦਿਨ ਦਿਹਾੜੇ ਹੀ ਇਕ ਘਰ ਵਿਚ ਨਗਰੀ, ਗਹਿਣੇ ਅਤੇ ਕਾਗਜ਼ਾਤ ਲੈ ਗਏ। ਜਾਣਕਾਰੀ ਦਿੰਦੇ ਵਿਜੈ ਕੁਮਾਰ ਪੁੱਤਰ ਸਾਧੂ ਰਾਮ ਵਾਸੀ ਗਣਪਤੀ ਕਲੋਨੀ ਵਾਰਡ ਨੰਬਰ 10 ਨੰਦਪੁਰ ਸਾਹਨੇਵਾਲ ਨੇ ਦਸਿਆ ਕਿ ਉਸ ਦਾ ਪੁੱਤਰ ਅਤੇ ਨੰਹੂ ਸਵੇਰੇ 11 ਵੱਜੇ ਚੰਡੀਗੜ੍ਹ ਵਿਖੇ ਕਨੇਡਾ ਲਈ ਅਪਣੀ  ਫ਼ਾਈਲ ਲੈ ਕੇ ਗਏ ਸਨ

ਜਿਸ ਕਰ ਕੇ ਮੈਂ ਘਰ 'ਚ ਇੱਕਲਾ ਸੀ ਅਤੇ 3 ਵਜੇ ਦੇ ਕਰੀਬ ਕੱਪੜੇ ਪ੍ਰੈਸ ਕਰਵਾਉਣ ਲਈ ਗਿਆ ਸੀ। ਜਦੋਂ ਮੈਂ ਕਰੀਬ 4 ਵਜੇ ਵਾਪਸ ਆਇਆ ਤਾਂ ਘਰ ਦੇ ਮੁੱਖ ਗੇਟ ਦਾ ਤਾਲਾ ਟੁਟਿਆ ਹੋਇਆ ਸੀ ਅਤੇ ਅੰਦਰ ਸਮਾਨ ਖਿਲਰਿਆ ਪਿਆ ਸੀ, ਜਿਸ ਤੋਂ ਬਆਦ ਮੈਂ ਤੁਰਤ ਪੁਲਿਸ ਨੂੰ ਸੂਚਨਾ ਦਿਤੀ। ਉਨ੍ਹਾਂ ਦਸਿਆ ਕਿ ਚੋਰ ਜਾਂਦੇ ਹੋਏ 15 ਹਜ਼ਾਰ ਦੀ ਨਕਦੀ ਕੁਝ ਸੋਨੇ ਦੇ ਗਹਿਣੇ ਅਤੇ ਮਕਾਨ ਦੇ ਕਾਗਜਾਤ ਲੈ ਗਏ। ਇਸ ਸਬੰਧੀ ਮੌਕੇ 'ਤੇ ਪਾਹੁੰਚੇ ਪੁਲਿਸ ਮੁਲਾਜਮਾਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement