ਬੁੜੈਲ ਜੇਲ ਦੇ ਕੈਦੀ ਤੋਂ ਮੋਬਾਈਲ ਫੜਿਆ
Published : Jun 16, 2018, 3:39 am IST
Updated : Jun 16, 2018, 3:39 am IST
SHARE ARTICLE
Model jail Chandigarh (Central Jail)
Model jail Chandigarh (Central Jail)

ਸਖ਼ਤ ਸੁਰੱਖਿਆ ਵਾਲੀ ਮਾਡਲ ਜੇਲ ਬੁੜੈਲ ਵਿਚ ਇਕ ਕੈਦੀ ਕੋਲੋਂ ਜੇਲ ਪੁਲਿਸ ਨੇ ਮੋਬਾਈਲ ਬਰਾਮਦ ਕੀਤਾ ਹੈ

ਚੰਡੀਗੜ੍ਹ : ਸਖ਼ਤ ਸੁਰੱਖਿਆ ਵਾਲੀ ਮਾਡਲ ਜੇਲ ਬੁੜੈਲ ਵਿਚ ਇਕ ਕੈਦੀ ਕੋਲੋਂ ਜੇਲ ਪੁਲਿਸ ਨੇ ਮੋਬਾਈਲ ਬਰਾਮਦ ਕੀਤਾ ਹੈ। ਰਾਜਨ ਭੱਟੀ ਨਾਂ ਦਾ ਕੈਦੀ ਜੇਲ ਦੀ ਬਰੈਕ ਨੰਬਰ 10 ਵਿਚ ਰਹਿ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮੋਬਾਈਲ ਬਰੈਕ ਵਿਚ ਪੁੱਜਣ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਚੇਤੇ ਕਰਵਾਇਆ ਜਾਂਦਾ ਹੈ

ਕਿ ਮਾਡਲ ਜੇਲ ਬੁੜੈਲ ਵਿਚੋਂ 20 ਅਤੇ 21 ਜਨਵਰੀ 2003 ਦੀ ਰਾਤ ਨੂੰ ਸੁਰੰਗ ਪੁੱਟ ਕੇ ਬੇਅੰਤ ਹਤਿਆ ਕਾਂਡ ਦੇ ਤਿੰਨ ਦੋਸ਼ੀ ਫ਼ਰਾਰ ਹੋ ਗਏ ਸਨ। ਬਾਵਜੂਦ ਇਸ ਦੇ ਜੇਲ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਸਿਖਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement