
Punjab Weather Update : ਪੰਜਾਬ ਅਤੇ ਚੰਡੀਗੜ੍ਹ ਵਿਚ ਹੁਣੇ – ਹੁਣੇ ਪਈ ਬਾਰਿਸ਼ ਨੇ ਸੁਹਾਵਣਾ ਕਰ ਦਿੱਤਾ ਮੌਸਮ
Punjab Weather Update : ਪੰਜਾਬ ਅਤੇ ਚੰਡੀਗੜ੍ਹ ਵਿਚ ਹੁਣੇ – ਹੁਣੇ ਪਈ ਬਾਰਿਸ਼ ਨੇ ਮੌਸਮ ਸੁਹਾਵਣਾ ਕਰ ਦਿੱਤਾ ਹੈ। ਮਾਨਸੂਨ ‘ਚ ਇਕਦਮ ਗਿਰਾਵਟ ਆ ਗਈ ਹੈ, ਪਿਛਲੇ ਕੁਝ ਦਿਨਾਂ ਤੋਂ ਪਾਰਾ ਲਗਾਤਾਰ ਚੜ੍ਹ ਰਿਹਾ ਹੈ। ਮੌਸਮ ਵਿਭਾਗ ਨੇ ਆਖਿਆ ਹੈ ਕਿ 17 ਜਾਂ 18 ਜੁਲਾਈ ਤੋਂ ਮੌਸਮ ਇਕ ਵਾਰ ਫਿਰ ਕਰਵਟ ਲੈ ਸਕਦਾ ਹੈ। ਹਲਕੀ ਬਾਰਿਸ਼ ਪੈਣ ਨਾਲ ਹੋਣ ਮੌਸਮ ਠੰਡਾ ਹੋ ਗਿਆ ਹੈ। ਇਸ ਸਮੇਂ ਪੰਜਾਬ ਦੇ ਕਈ ਇਲਾਕਿਆ ’ਚ ਬਾਰਿਸ਼ ਹੋ ਰਹੀ ਹੈ।
(For more news apart from Due to rain in Punjab, the temperature has dropped News in Punjabi, stay tuned to Rozana Spokesman)