
ਪਲਿਸ ਨੇ ਪੰੰਜ ਨੌਜਵਾਨਾਂ ਤੇ ਪਰਚਾ ਕੀਤਾ ਦਰਜ
ਮੋਗਾ( ਦਲੀਪ ਕੁਮਾਰ ) ਦੋ ਦਿਨ ਪਹਿਲਾਂ ਮੋਗਾ ਦੇ ਕਸਬਾ ਬਾਘਾਪੁਰਾਣਾ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕਾਲਜ ਦੇ ਮੁੰਡਿਆਂ ਵਿਚ ਲੜਾਈ ਹੋ (college boys clashed over the presidency of the college) ਗਈ। ਜਾਣਕਾਰੀ ਅਨੁਸਾਰ ਇੱਕ ਗਰੁੱਪ ਦਾ ਐਸ.ਓ.ਆਈ ਦਾ ਝਗੜਾ ਸੀ।
college boys clashed over the presidency of the college
ਹੋਰ ਵੀ ਪੜ੍ਹੋ: ਹਰੀਸ਼ ਰਾਵਤ ਨੇ ਕੀਤੀ ਸੋਨੀਆ ਗਾਂਧੀ ਨਾਲ ਮੁਲਾਕਾਤ, ਪਾਰਟੀ ਦੇ ਵਿਵਾਦ ਨੂੰ ਸੁਲਝਾਉਣ 'ਤੇ ਹੋਈ ਚਰਚਾ
ਕਾਲਜ ਦੇ ਬਾਹਰ ਪੋਸਟਰ ਲਗਾਉਣ ਨੂੰ ਲੈ ਕੇ ਐਸਓਆਈ ਦਾ ਝਗੜਾ ਵਧ ਗਿਆ। ਝਗੜਾ ਇੰਨਾ ਵਧ ਗਿਆ ਕਿ ਦੋਹਾਂ ਧਿਰਾਂ ਨੇ ਇਕ ਦੂਜੇ ਤੇ ਤਲਵਾਰਾਂ ਚਲਾਈਆਂ। ਇਸ ਘਟਨਾ ਦੀਆਂ ਕੁਝ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ, ਜਿਸ ਵਿੱਚ ਕੁਝ ਨੌਜਵਾਨ (college boys clashed over the presidency of the college) ਜ਼ਖਮੀ ਵੀ ਹੋ ਗਏ ਅਤੇ ਇੱਕ ਨੌਜਵਾਨ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਲੁਧਿਆਣੇ ਰੈਫਰ ਕਰ ਦਿੱਤਾ।
college boys clashed over the presidency of the college
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੁਕਾਨਾਦਾਰਾਂ ਨੇ ਦੱਸਿਆ ਕਿ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਵਿਚ ਲੜਾਈ ਹੋ ਗਈ ਅਤੇ ਤਲਵਾਰਾਂ ਚੱਲੀਆਂ। ਇਹਨਾਂ ਵਿੱਚੋਂ ਇੱਕ ਸਮੂਹ ਐਸਓਆਈ ਨਾਲ ਸਬੰਧਤ ਸੀ। ਲੜਾਈ ਵਿਚ (college boys clashed over the presidency of the college) ਸਾਡੀਆਂ ਦੁਕਾਨਾਂ ਨੂੰ ਵੀ ਨੁਕਸਾਨ ਹੋਇਆ। ਉਸੇ ਹਸਪਤਾਲ ਵਿੱਚ ਦਾਖਲ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਧਾਨਗੀ ਦੇ ਪੋਸਟਰਾਂ ਨੂੰ ਲੈ ਕੇ ਲੜਾਈ ਹੋਈ ਸੀ।
college boys clashed over the presidency of the college
ਹੋਰ ਵੀ ਪੜ੍ਹੋ: ਖੇਤ ਤੋਂ ਚਾਰਾ ਲਿਆਉਣ ਗਏ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ
ਡੀਐਸਪੀ ਜਤਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ 13 ਸਤੰਬਰ ਨੂੰ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗੁੱਟਾਂ ਵਿੱਚ ਲੜਾਈ ਹੋਈ ਸੀ ਅਤੇ ਇਸ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਸਨ, ਅਸੀਂ 5 ਲੋਕਾਂ ਦੇ ਬਾਈਨੇਮ ਅਤੇ ਕੁਝ ਅਣਪਛਾਤੇ ਨੌਜਵਾਨਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਅਤੇ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਕਬਜ਼ੇ ਤੋਂ ਤਲਵਾਰ (college boys clashed over the presidency of the college) ਅਤੇ ਖੰਡਾ ਵੀ ਬਰਾਮਦ ਕੀਤਾ ਗਿਆ ਹੈ।
college boys clashed over the presidency of the college
ਹੋਰ ਵੀ ਪੜ੍ਹੋ: ਚੀਨ ਦੇ ਸਿਚੁਆਨ ਪ੍ਰਾਂਤ 'ਚ 13 ਸਾਲਾਂ ਬਾਅਦ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, ਦੋ ਮੌਤਾਂ