'ਉੱਚਾ ਦਰ ਬਾਬੇ ਨਾਨਕ ਦਾ' ਦੇ ਆਖ਼ਰੀ ਹੱਲੇ ਲਈ 50 ਹਜ਼ਾਰ ਰੁਪਏ ਸਹਾਇਤਾ ਵਜੋਂ ਦਿਤੇ
ਸ. ਹਰਪਾਲ ਸਿੰਘ ਖੇੜੀ ਸਲਾਬਤਪੁਰ ਨੇ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਸ਼ੁਰੂ ਕਰਨ ਲਈ, ਬਾਕੀ ਰਹਿ ਗਏ ਥੋੜੇ ਜਹੇ ਆਖ਼ਰੀ ਵੇਲੇ ਦੇ ਕੰਮਾਂ ਨੂੰ ਪੂਰਿਆਂ ਕਰਨ ਲਈ 50 ਹਜ਼ਾਰ ਰੁਪਏ ਰਸੀਦ ਨੰ. 8121 ਰਾਹੀਂ ਭੇਜੇ ਹਨ।
ਸ. ਹਰਪਾਲ ਸਿੰਘ ਖੇੜੀ ਸਲਾਬਤਪੁਰ ਨੇ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਸ਼ੁਰੂ ਕਰਨ ਲਈ, ਬਾਕੀ ਰਹਿ ਗਏ ਥੋੜੇ ਜਹੇ ਆਖ਼ਰੀ ਵੇਲੇ ਦੇ ਕੰਮਾਂ ਨੂੰ ਪੂਰਿਆਂ ਕਰਨ ਲਈ 50 ਹਜ਼ਾਰ ਰੁਪਏ ਰਸੀਦ ਨੰ. 8121 ਰਾਹੀਂ ਭੇਜੇ ਹਨ।
ਏਜੰਸੀ
ਸਕ੍ਰੀਨ ਲੇਖਕ ਐਸੋਸੀਏਸ਼ਨ ਅਵਾਰਡਜ਼ 2025 ਵਿਚ ‘ਅਮਰ ਸਿੰਘ ਚਮਕੀਲਾ' ਦੀ ਵੱਡੀ ਜਿੱਤ
ਗਾਜ਼ਾ 'ਚ ਭੋਜਨ ਦੀ ਭਾਲ ਦੌਰਾਨ ਕਈ ਹੋਰ ਲੋਕਾਂ ਦੀ ਮੌਤ, ਨੇਤਨਯਾਹੂ ਨੇ ਗਾਜ਼ਾ 'ਚ ਅਪਣੇ ਯੋਜਨਾਬੱਧ ਫੌਜੀ ਹਮਲੇ ਦਾ ਬਚਾਅ ਕੀਤਾ
ਪਾਕਿ ਫੌਜ ਮੁਖੀ ਮੁਨੀਰ ਜੂਨ ਮਗਰੋਂ ਦੂਜੀ ਵਾਰੀ ਅਮਰੀਕਾ ਦੀ ਯਾਤਰਾ ਉਤੇ ਗਏ
ਏਅਰ ਇੰਡੀਆ ਐਕਸਪ੍ਰੈਸ ਨੇ ਕੀਤਾ ‘ਫਰੀਡਮ ਸੇਲ' ਦਾ ਐਲਾਨ, ਤਿਓਹਾਰਾਂ ਦੇ ਮੌਸਮ ਲਈ ਟਿਕਟਾਂ ਕੀਤੀਆਂ ਸਸਤੀਆਂ
ਏਸ਼ੀਆਈ ਅੰਡਰ-19 ਮੁੱਕੇਬਾਜ਼ੀ : ਨਿਸ਼ਾ, ਮੁਸਕਾਨ ਅਤੇ ਰਾਹੁਲ ਨੇ ਸੋਨ ਤਮਗਾ ਜਿੱਤਿਆ