
Sangrur News : ਨਵਨੀਤ ਕੌਰ ਨੇ 415 ਵੋਟਾਂ 'ਚੋਂ 353 ਵੋਟਾਂ ਹਾਸਿਲ ਕੀਤੀਆਂ
Sangrur News : ਸੰਗਰੂਰ ਦੇ ਪਿੰਡ ਹਰਕਿਸ਼ਨਪੁਰਾ 'ਚ 21 ਸਾਲਾ ਨਵਨੀਤ ਕੌਰ ਬਣੀ ਪਿੰਡ ਦੀ ਸਰਪੰਚ ਬਣੀ । ਨਵਨੀਤ ਕੌਰ ਨੇ 415 ਵੋਟਾਂ 'ਚੋਂ 353 ਵੋਟਾਂ ਹਾਸਿਲ ਕੀਤੀਆਂ। ਇਸ ਖੁਸ਼ੀ ਦੇ ਮੌਕੇ ’ਤੇ ਪਿੰਡ ਵਾਸੀਆਂ ਨੇ ਨਵਨੀਤ ਕੌਰ ਸਰਪੰਚ ਨੂੰ ਹਾਰ ਪਾ ਕੇ ਸਵਾਗਤ ਕੀਤਾ।
ਇਸ ਮੌਕੇ ਐਮਐਲਏ ਨਰਿੰਦਰ ਕੌਰ ਨੂੰ ਸਰਪੰਚ ਬਣਨ ’ਤੇ ਸਨਮਾਨਿਤ ਕੀਤਾ।
(For more news apart from 21-year-old Navneet Kaur became Sarpanch in Harkrishnapura village of Sangrur News in Punjabi, stay tuned to Rozana Spokesman)