Kapurthala News : ਪਿੰਡ ਤਲਵੰਡੀ ਕੂਕਾ ਵਿਖੇ ਸਰਬ ਸੰਮਤੀ ਨਾਲ ਬਣੇ ਹਰਜਿੰਦਰ ਸਿੰਘ ਨੇ ਸਰਪੰਚ ਦਾ ਪ੍ਰਮਾਣ ਪੱਤਰ ਹਾਸਲ ਕੀਤਾ

By : BALJINDERK

Published : Oct 16, 2024, 5:54 pm IST
Updated : Oct 16, 2024, 5:54 pm IST
SHARE ARTICLE
ਪਿੰਡ ਤਲਵੰਡੀ ਕੂਕਾ ਵਿਖੇ ਸਰਬ ਸੰਮਤੀ ਨਾਲ ਬਣੇ ਹਰਜਿੰਦਰ ਸਿੰਘ ਸਰਪੰਚ ਦਾ ਪ੍ਰਮਾਣ ਪੱਤਰ ਹਾਸਲ ਕਰਦੇ ਹੋਏ
ਪਿੰਡ ਤਲਵੰਡੀ ਕੂਕਾ ਵਿਖੇ ਸਰਬ ਸੰਮਤੀ ਨਾਲ ਬਣੇ ਹਰਜਿੰਦਰ ਸਿੰਘ ਸਰਪੰਚ ਦਾ ਪ੍ਰਮਾਣ ਪੱਤਰ ਹਾਸਲ ਕਰਦੇ ਹੋਏ

Kapurthala News : ਰਿਟਰਨਿੰਗ ਅਫ਼ਸਰ ਖੁਸ਼ਮਿੰਦਰ ਸਿੰਘ ਨੇ ਹਰਜਿੰਦਰ ਸਿੰਘ ਨੂੰ ਪੰਚਾਇਤ ਮੈਂਬਰਾਂ ਨਾਲ ਸਰਪੰਚੀ ਦਾ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ

 Kapurthala News :  ਪਿੰਡ ਤਲਵੰਡੀ ਕੂਕਾ ਵਿਖੇ ਸਰਬ ਸੰਮਤੀ ਨਾਲ ਹਰਜਿੰਦਰ ਸਿੰਘ ਬਣਿਆ ਗਿਆ। ਅੱਜ ਰਿਟਰਨਿੰਗ ਅਫ਼ਸਰ ਖੁਸ਼ਮਿੰਦਰ ਸਿੰਘ ਤੋਂ  ਹਰਜਿੰਦਰ ਸਿੰਘ ਤਲਵੰਡੀ ਕੂਕਾ ਨੇ ਪੰਚਾਇਤ ਮੈਂਬਰਾਂ ਨਾਲ ਸਰਪੰਚ ਦਾ ਪ੍ਰਮਾਣ ਪੱਤਰ ਹਾਸਲ ਕੀਤਾ। ਉਨ੍ਹਾਂ ਨੇ 2 ਵਾਰਡਾਂ ’ਤੇ  ਹੋਈ ਚੋਣ ’ਚ ਚੰਗੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਇਸ ਮੌਕੇ ਅਮਰੀਕਾ ਦੇ ਡਾਲਰਾਂ ਦੀ ਵਿਕਾਸ ਜੁਲਕਾ ਹੈਪੀ ਵਲੋਂ ਸਰਪੰਚ ਹਰਜਿੰਦਰ ਸਿੰਘ ਤਲਵੰਡੀ ’ਤੇ ਵਰਖਾ ਕੀਤੀ ਗਈ ਅਤੇ ਭੰਗੜੇ ਪਾਏ ਗਏ।

(For more news apart from  At village Talwandi Kuka, Harjinder Singh, who was formed by Sarb Samiti, obtained certificate of Sarpanch News in Punjabi, stay tuned to Rozana Spokesman) 

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement