Patiala News : ਪਟਿਆਲਾ ’ਚ ਗੁੰਡਾ ਟੈਕਸ ਵਸੂਲਣ ਵਾਲਿਆਂ ਮਾਮਲਾ ਦਰਜ 
Published : Jan 17, 2025, 2:14 pm IST
Updated : Jan 19, 2025, 5:19 pm IST
SHARE ARTICLE
A case of gangster tax collectors has been registered in Patiala Latest News in Punjabi 
A case of gangster tax collectors has been registered in Patiala Latest News in Punjabi 

Patiala News : ਜਾਅਲੀ ਪਰਚੀਆਂ ਬਣਾ ਕੇ ਹਰ ਗੱਡੀ ਤੋਂ ਵਸੂਲਦੇ ਸਨ 200 ਰੁ. ਪ੍ਰਤੀ ਪਰਚੀ  

A case of gangster tax collectors has been registered in Patiala Latest News in Punjabi : ਪਟਿਆਲਾ ’ਚ ਜੁਲਕਾ ਥਾਣਾ ਅਧੀਨ ਪੈਂਦੇ ਕੱਕਰ ਪੁੱਲ ’ਤੇ ਰਾਹਗੀਰਾਂ ਤੋਂ ਗ਼ੈਰ-ਕਾਨੂੰਨੀ ਤੌਰ ’ਤੇ ਪੈਸੇ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ’ਚ ਸ਼ਾਮਲ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਲਿਆ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਅਧਿਕਾਰੀ ਨੇ ਕਿਹਾ, ਅਜਿਹੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਨਤਕ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ ਮੁਲਜ਼ਮ ਕੱਕਰ ਪੁੱਲ ’ਤੇ ਖੜ ਕੇ ਵਾਹਨਾਂ ਨੂੰ ਘੇਰ ਦੇ ਸਨ। ਉਹ ਦਾਅਵਾ ਕਰ ਦੇ ਸਨ ਕਿ ਇਹ ਪੁੱਲ ਸਰਕਾਰੀ ਨਹੀਂ ਸਗੋਂ ਸਾਡੇ ਪਿੰਡ ਦਾ ਪ੍ਰਾਪਰਟੀ ਹੈ। ਇਸ ਲਈ ਉਹ ਪੁੱਲ ਦੀ ਮੁਰੰਮਤ ਲਈ ਜਾਅਲੀ ਪਰਚੀਆਂ ਬਣਾ ਕੇ ਹਰ ਗੱਡੀ ਤੋਂ 200 ਰੁ. ਪ੍ਰਤੀ ਪਰਚੀ ਵਸੂਲਦੇ ਰਹੇ ਸਨ।
ਪੁਲਿਸ ਨੇ ਇਸ ਗੁੰਡਾ ਟੈਕਸ ਗਰੋਹ ’ਚ ਸ਼ਾਮਲ ਮੁਲਜ਼ਮਾਂ ਵਿਰੁਧ ਕਰਵਾਈ ਕਰਦੇ ਹੋਏ ਵੱਖ-ਵੱਖ ਧਰਾਵਾਂ ਤਹਿਤ ਐਫ਼.ਆਈ.ਆਰ ਦਰਜ ਕੀਤੀ ਹੈ। 

(For more Punjabi news apart from A case of gangster tax collectors has been registered in Patiala Latest News in Punjabi stay tuned to Rozana Spokesman)

Tags: patiala news

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement