
Tarn Taran News : ਪੱਟੀ ਦੇ ਪਿੰਡ ਪਰਿੰਗੜੀ ਵਿਖੇ ਡਾ. ਸੁਖਵਿੰਦਰ ਛਿੰਦਾ ਨਾਲ ਵਾਪਰੀ ਘਟਨਾ
Tarn Taran News in Punjabi : ਆਏ ਦਿਨ ਹੀ ਤਰਨ ਤਰਨ ਜ਼ਿਲ੍ਹੇ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਪਰੰਤੂ ਪੁਲਿਸ ਪ੍ਰਸ਼ਾਸਨ ਨੂੰ ਮੂਕ ਦਰਸ਼ਕ ਬਣਿਆ ਹੋਇਆ ਹੈ ਅਤੇ ਲੋਕਾਂ ਦੀ ਲੁੱਟ ਦਾ ਤਮਾਸ਼ਾ ਦੇਖ ਰਹੇ ਹਨ। ਤਾਜ਼ਾ ਮਾਮਲਾ ਪਿੰਡ ਪਰਿੰਗੜੀ ਤੋਂ ਸਾਹਮਣੇ ਆਇਆ ਹੈ।
1
ਜਿੱਥੇ ਇੱਕ ਆਰਐਮਪੀ ਡਾਕਟਰ ਨੂੰ ਸ਼ਰੇਆਮ ਦਿਨ ਦਿਹਾੜੇ ਪਿਸਤੌਲ ਦੀ ਨੋਕ ਤੇ ਲੁੱਟ ਕੇ ਤਿੰਨ ਨਕਾਬਪੋਸ਼ ਲੁਟੇਰੇ ਫ਼ਰਾਰ ਹੋ ਗਏ ਹਨ। ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
(For more news apart from robbery committed by youths at the point of weapons News in Punjabi, stay tuned to Rozana Spokesman)