Amritsar News : ਅੰਮ੍ਰਿਤਸਰ ’ਚ ਲਾਹੌਰ ਬ੍ਰਾਂਚ ਨਹਿਰ ’ਚ ਡੁੱਬੇ ਤਿੰਨ ਬੱਚਿਆਂ ’ਚੋਂ ਤੀਜੇ ਬੱਚੇ ਨੂੰ ਵੀ ਲਿਆ ਲੱਭ

By : BALJINDERK

Published : Jun 17, 2024, 8:02 pm IST
Updated : Jun 18, 2024, 11:35 am IST
SHARE ARTICLE
ਮ੍ਰਿਤਕ ਬੱਚਿਆਂ ਦੀ ਤਸਵੀਰਾਂ
ਮ੍ਰਿਤਕ ਬੱਚਿਆਂ ਦੀ ਤਸਵੀਰਾਂ

Amritsar News : ਲਾਹੌਰ ਬ੍ਰਾਂਚ ਨਹਿਰ ’ਚ ਤਿੰਨ ਬੱਚੇ ਨਹਾਉਂਦੇ ਡੁੱਬ ਕੇ ਹੋਏ ਸੀ ਲਾਪਤਾ  

Amritsar News : ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜੇ ਜਾਂਦੀ ਲਾਹੌਰ ਬ੍ਰਾਂਚ ਨਹਿਰ ’ਚੋਂ 2 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਬੀਤੇ ਕੱਲ੍ਹ ਲਾਹੌਰ ਬ੍ਰਾਂਚ ਨਹਿਰ ‘ਚ ਤਿੰਨ ਬੱਚੇ ਨਹਾਉਂਦੇ ਡੁੱਬ ਕੇ ਲਾਪਤਾ ਹੋਏ ਸੀ। ਗਰਮੀ ਦੇ ਚੱਲਦੇ ਨਹਿਰ ਵਿੱਚ ਬੱਚੇ ਨਹਾ ਰਹੇ ਸਨ। ਰੱਸੀ ਨੂੰ ਫੜਕੇ ਨਹਾ ਰਹੇ ਸਨ ਕਿ ਅਚਾਨਕ ਰੱਸੀ ਟੁੱਟਣ ਕਰਕੇ 3 ਬੱਚੇ ਡੁੱਬ ਗਏ। ਗੋਤਾਖੋਰਾਂ ਵੱਲੋਂ ਤੀਸਰੇ ਬੱਚੇ ਨੂੰ ਵੀ ਲਗਾਤਾਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਰਿਪੋਰਟਰ ਅਨੁਸਾਰ ਤੀਜੇ ਬੱਚੇ ਦੀ ਲਾਸ਼ ਨੂੰ ਵੀ ਲੱਭ ਲਿਆ ਗਿਆ ਹੈ।

ਦੱਸ ਦੇਈਏ ਕਿ ਚਾਰ ਬੱਚੇ ਬੱਚੇ ਆਪਣੇ ਘਰ ਤੋਂ  ਮੇਲਾ ਵੇਖਣ ਗੁਏ ਸਨ ਇਕ ਬੱਚੇ ਨੂੰ ਗੋਤਾਂ ਖੋਰਾ ਨੇ ਬਚਾ ਲਿਆ ਸੀ। ਤਿੰਨ ਬੱਚੇ ਡੁੱਬ ਗਏ  ਸਥਾਨਕ ਲੋਕਾਂ ਅਤੇ ਗੋਤਾਂ ਖੋਰਾਂ ਵੱਲੋਂ ਲਾਪਤਾ ਹੋਏ ਤਿੰਨਾਂ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਪਿੰਡ ’ਚ ਛਾਇਆ ਮਾਤਮ ਛਾ ਗਿਆ ਹੈ। ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ -ਰੋ ਕੇ ਬੁਰਾ ਹਾਲ ਹੋਇਆ ਹੈ। ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

(For more news apart from  three children who drowned in Lahore Branch Canal, third child was also found News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM

Enforcement Team vs Mohali Shopkeepers Clash: 'ਤੁਸੀਂ ਉੱਚੀ ਨਹੀਂ ਬੋਲਣਾ, ਤੈਨੂੰ ਬੋਲਣ ਦੀ ਤਮੀਜ਼ ਨੀ

03 Jan 2026 1:54 PM

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM
Advertisement