Ludhiana News: ਜਿੰਮ 'ਚ ਐਕਸਰਸਾਈਜ਼ ਕਰਦੇ ਨੌਜਵਾਨ ਦੀ ਦਸਤਾਰ ਦੀ ਕੀਤੀ ਬੇਅਦਬੀ
Published : Jun 17, 2025, 3:07 pm IST
Updated : Jun 17, 2025, 3:25 pm IST
SHARE ARTICLE
Ludhiana News: A young man's turban was desecrated while exercising in the gym.
Ludhiana News: A young man's turban was desecrated while exercising in the gym.

ਨੌਜਵਾਨ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ

Ludhiana News: ਲੁਧਿਆਣਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਥੇ ਜਿੰਮ ਵਿੱਚ ਕਸਰਤ ਕਰਦੇ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਤੇ ਦਸਤਾਰ ਦੇ ਬੇਅਦਬੀ ਕੀਤੀ ਗਈ ਹੈ। ਇਹ  ਮਾਮਲਾ ਲੁਧਿਆਣਾ ਦੇ 32 ਸੈਕਟਰ ਦਾ ਹੈ ਜਿੱਥੇ ਇੱਕ ਨੌਜਵਾਨ ਹਜ਼ਾਰਾ ਸਿੰਘ ਐਕਸਰਸਾਈਜ਼ ਲਗਾ ਰਿਹਾ ਸੀ ਇਸ ਦੌਰਾਨ ਨੌਜਵਾਨ ਗੌਰਵ ਸਚਦੇਵਾ ਨਾਲ ਬਹਿਸ ਹੋ ਗਈ।

ਨੌਜਵਾਨ ਦਾ ਕਹਿਣਾ ਹੈ ਕਿ ਮੈਂ ਗੌਰਵ ਨੂੰ ਕਿਹਾ ਕੀ 5-7 ਮਿੰਟ ਹੀ ਐਕਸਰਸਾਈਜ਼ ਨੂੰ ਲੱਗਣਗੇ ਤੇ ਇਸ ਦੌਰਾਨ ਬਹਿਸ ਹੋ ਗਈ ਤੇ ਮੇਰੇ ਉੱਤੇ ਹਮਲਾ ਕਰ ਦਿੱਤਾ। ਸਿੱਖ ਨੌਜਵਾਨ ਦਾ ਕਹਿਣਾ ਹੈ ਕਿ ਗੌਰਵ ਨੇ ਮੇਰੀ ਦਸਤਾਰ ਉਤਾਰ ਦਿੱਤੀ।

ਹਜ਼ਾਰਾਂ ਸਿੰਘ ਨੇ ਦੱਸਿਆ ਕਿ ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਇਨਸਾਫ਼ ਦੀ ਮੰਗ ਕਰਦੇ ਹਾਂ। ਸਿੱਖ ਨੌਜਵਾਨ ਨੇ ਕਿਹਾ ਹੈ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਪੁਲਿਸ ਕਮਿਸ਼ਨਰ ਕੋਲ ਪਹੁੰਚ ਕਰਾਂਗੇ।

(For more news apart from  Ludhiana News: A young man's turban was desecrated while exercising in the gym News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement