Bathinda News : ਬਠਿੰਡਾ ’ਚ ਬੇਕਾਬੂ ਹੋਈ ਗੱਡੀ ਬਿਜਲੀ ਦੇ ਖੰਭੇ ਦੇ ਨਾਲ ਟਕਰਾਈ

By : BALJINDERK

Published : Jun 17, 2025, 6:09 pm IST
Updated : Jun 17, 2025, 6:09 pm IST
SHARE ARTICLE
ਬਠਿੰਡਾ ’ਚ ਬੇਕਾਬੂ ਹੋਈ ਗੱਡੀ ਬਿਜਲੀ ਦੇ ਖੰਭੇ ਦੇ ਨਾਲ ਟਕਰਾਈ
ਬਠਿੰਡਾ ’ਚ ਬੇਕਾਬੂ ਹੋਈ ਗੱਡੀ ਬਿਜਲੀ ਦੇ ਖੰਭੇ ਦੇ ਨਾਲ ਟਕਰਾਈ

Bathinda News : ਖੰਭੇ ਦੇ ਨਾਲ ਟਕਰਾਉਣ ਦੇ ਕਾਰਨ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਗੱਡੀ ਅਤੇ ਖੰਬੇ ਤੇ ਲੱਗੇ ਮੀਟਰ ਬਾਕਸ ਟੁੱਟਿਆ 

 Bathinda News in Punjabi : ਬਠਿੰਡਾ ਦੇ ਕਸਬਾ ਮੌੜ ਮੰਡੀ ਵਿੱਚ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੇਕਾਬੂ ਹੋਈ ਗੱਡੀ ਬਿਜਲੀ ਦੇ ਖੰਭੇ ਦੇ ਨਾਲ ਟਕਰਾ ਗਈ ਹੈ। ਖੰਭੇ ਦੇ ਨਾਲ ਟਕਰਾਉਣ ਦੇ ਕਾਰਨ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਗੱਡੀ ਅਤੇ ਖੰਭੇ ਤੇ ਲੱਗੇ ਮੀਟਰ ਬਾਕਸ ਟੁੱਟ ਗਿਆ ਹੈ।  ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਓ ਰਿਹਾ ਹੈ। ਗੱਡੀ ਚਲਾ ਰਹੀ ਮਹਿਲਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਈ ਹੈ।  ਹਾਦਸਾ ਕਰੀਬ 12 ਤੋਂ 1 ਵਜੇ ਵਾਪਰਿਆ ਹੈ।  ਖੰਭੇ ਨਾਲ ਟਕਰਾਉਣ ਤੋਂ ਬਾਅਦ ਦੁਕਾਨਾਂ ਦੇ ਨਾਲ ਵੀ ਗੱਡੀ ਟਕਰਾ ਗਈ। ਦੁਰਘਟਨਾ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੱਡੀ ਦੀ ਰਫਤਾਰ ਤੇਜ਼ ਰਹੀ ਹੈ। 

(For more news apart from Out of control vehicle crashes into electric pole in Bathinda News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement