
Malerkotla News : 25 ਤੋਂ 30 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ
Malerkotla News : ਮਲੇਰਕੋਟਲਾ ’ਚ ਭਰੇ ਬਾਜ਼ਾਰ ’ਚ ਮੁਸਲਿਮ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਅਦਨਾਨ ਅਲੀ ਖਾਨ ’ਤੇ ਜਾਨਲੇਵਾ ਹਮਲੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 25 ਤੋਂ 30 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਿਕਿਉਰਟੀ ਗਾਰਡ ਨੂੰ ਬੰਨ ਕੇ ਅਦਨਾਨ ਅਲੀ ਖਾਨ ’ਤੇ ਵਾਰ ਕੀਤੇ। ਇਸ ਘਟਨਾ ’ਚ ਅਦਨਾਨ ਅਲੀ ਗੰਭੀਰ ਜਖ਼ਮੀ ਹੋ ਗਏ ਹਨ।
Ajj mere Adnan Ali Khan Chairman Muslim Tigers Force Punjab te jaan leva hamla hoya , Shariq Rana Sherry Rana Naeem Rana Jhokk( Shamshad Rana ) DC Rana te marhoom Nasir da beta shamil ne , ehna de pitche JuyunaKhan Moosa Khan Jyoti Khan seege
— ਅਦਨਾਨ ਅਲੀ ਖਾਨ ( عدنان علی خان ) (@AdnanAliKhan555) July 17, 2024
Ehna kol hathyaar revolver, kircha… pic.twitter.com/Lv444JENEs
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਦਨਾਨ ਅਲੀ ਨੇ ਕਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀ ਰਹੀਆਂ ਹਨ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਜਲਦ ਤੋਂ ਜਲਦ ਸਿਕਿਉਰਟੀ ਦਿੱਤੀ ਜਾਵੇ।
(For more news apart from Adnan Ali Khan was fatally attacked in a crowded market in Malerkotla News in Punjabi, stay tuned to Rozana Spokesman)