Government Job: ਬੇਰੁਜ਼ਗਾਰਾਂ ਲਈ ਵੱਡੀ ਖ਼ਬਰ, ਰੇਲਵੇ ਵਿੱਚ ਨਿਕਲੀ ਬੰਪਰ ਭਰਤੀ, ਕਰੋ ਜਲਦੀ ਅਪਲਾਈ
Published : Aug 17, 2024, 5:14 pm IST
Updated : Aug 17, 2024, 5:29 pm IST
SHARE ARTICLE
Big news for unemployed
Big news for unemployed

ਬੇਰੁਜ਼ਗਾਰ ਨੌਜਵਾਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ।

Government Job: ਰੇਲਵੇ ਭਰਤੀ ਸੈੱਲ ਉੱਤਰੀ ਰੇਲਵੇ ਨੇ ਟਰੇਡ ਅਪ੍ਰੈਂਟਿਸਸ਼ਿਪ ਦੀਆਂ 4096 ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਮੀਦਵਾਰ ਉੱਤਰੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ rrcnr.org 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।

ਵਿਦਿਅਕ ਯੋਗਤਾ:

ਮਾਨਤਾ ਪ੍ਰਾਪਤ ਬੋਰਡ ਤੋਂ 50% ਅੰਕਾਂ ਨਾਲ 10ਵੀਂ ਪਾਸ
ITI ਸਰਟੀਫਿਕੇਟ ਪ੍ਰਾਪਤ ਕੀਤਾ ਹੋਣਾ ਚਾਹੀਦਾ।
ਉਮਰ ਸੀਮਾ:
ਘੱਟੋ-ਘੱਟ: 15 ਸਾਲ
ਵੱਧ ਤੋਂ ਵੱਧ: 24 ਸਾਲ
ਰੇਲਵੇ ਨਿਯਮਾਂ ਅਨੁਸਾਰ ਵੱਧ ਉਮਰ ਵਿੱਚ ਛੋਟ ਦਿੱਤੀ ਜਾਵੇਗੀ।
ਉਮਰ ਦੀ ਗਣਨਾ 16 ਸਤੰਬਰ 2024 ਨੂੰ ਕੀਤੀ ਜਾਵੇਗੀ।

ਫੀਸ:

ਜਨਰਲ, OBC, EWS: 100 ਰੁਪਏ
SC, ST, ਮਹਿਲਾ ਉਮੀਦਵਾਰ: ਮੁਫਤ

ਚੋਣ ਪ੍ਰਕਿਰਿਆ:


ਇਸ ਭਰਤੀ ਵਿੱਚ ਉਮੀਦਵਾਰਾਂ ਦੀ ਚੋਣ ਅਰਜ਼ੀਆਂ ਦੀ ਸਕਰੀਨਿੰਗ ਅਤੇ ਪੜਤਾਲ ਰਾਹੀਂ ਕੀਤੀ ਜਾਵੇਗੀ।

ਤਨਖਾਹ:
ਰੇਲਵੇ ਅਪ੍ਰੈਂਟਿਸ ਨਿਯਮਾਂ ਅਨੁਸਾਰ

ਮਹੱਤਵਪੂਰਨ ਦਸਤਾਵੇਜ਼:
ਆਧਾਰ ਕਾਰਡ
10ਵੀਂ ਮਾਰਕ ਸ਼ੀਟ
12ਵੀਂ ਮਾਰਕ ਸ਼ੀਟ
ਗ੍ਰੈਜੂਏਸ਼ਨ ਮਾਰਕ ਸ਼ੀਟ
ਪੋਸਟ ਦੇ ਅਨੁਸਾਰ ਡਿਗਰੀ/ਡਿਪਲੋਮਾ ਦੀ ਲੋੜ ਹੈ
ਜਾਤੀ ਸਰਟੀਫਿਕੇਟ
ਪਾਸਪੋਰਟ ਆਕਾਰ ਦੀ ਫੋਟੋ
ਮੋਬਾਇਲ ਨੰਬਰ
ਈਮੇਲ ਆਈ.ਡੀ
ਦਸਤਖਤ ਅਤੇ ਖੱਬੇ ਅੰਗੂਠੇ ਦਾ ਨਿਸ਼ਾਨ

ਇਸ ਤਰ੍ਹਾਂ ਕਰੋ ਅਪਲਾਈ
ਅਧਿਕਾਰਤ ਵੈੱਬਸਾਈਟ rrcnr.org 'ਤੇ ਜਾਓ।
ਜੂਨੀਅਰ ਇੰਜੀਨੀਅਰ ਭਰਤੀ 2024 ਲਈ "ਆਨਲਾਈਨ ਅਪਲਾਈ ਕਰੋ" ਲਿੰਕ 'ਤੇ ਕਲਿੱਕ ਕਰੋ।
ਆਨਲਾਈਨ ਅਪਲਾਈ ਕਰਨ ਦੇ ਵਿਕਲਪ 'ਤੇ ਕਲਿੱਕ ਕਰੋ।
ਅਰਜ਼ੀ ਫਾਰਮ ਵਿੱਚ ਪੁੱਛੀ ਗਈ ਸਾਰੀ ਜਾਣਕਾਰੀ ਦਰਜ ਕਰੋ।
ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ।
ਫੀਸ ਭਰ ਕੇ ਫਾਰਮ ਜਮ੍ਹਾਂ ਕਰੋ।
ਇਸ ਦਾ ਪ੍ਰਿੰਟ ਆਊਟ ਲੈ ਕੇ ਰੱਖੋ।

 

 

Location: India, Delhi

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement