
'ਕੋਰੋਨਾ' ਨਾਲ ਨਜਿੱਠਣ ਲਈ ਭਾਰਤ ਨੂੰ ਵਿਸ਼ਵ ਬੈਂਕ ਤੋਂ ਮਿਲਿਆ 2.5 ਅਰਬ ਡਾਲਰ ਦਾ ਕਰਜ਼
ਨਵੀਂ ਦਿੱਲੀ, 16 ਸਤੰਬਰ : ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਰਾਜ ਸਭਾ 'ਚ ਦਸਿਆ ਕਿ ਕੋਵਿਡ-19 ਨਾਲ ਨਜਿਠਣ ਲਈ ਭਾਰਤ ਨੂੰ ਵਿਸ਼ਵ ਬੈਂਕ ਤੋਂ 3 ਸ਼੍ਰੇਣੀਆਂ- ਸਿਹਤ, ਸਮਾਜਕ ਸੁਰਖਿਆ ਅਤੇ ਆਰਥਕ ਉਤਸ਼ਾਹ ਲਈ ਹੁਣ ਤਕ ਕਰੀਬ 2.5 ਅਰਬ ਯਾਨੀ ਕਿ ਲਗਭਗ 18,500 ਕਰੋੜ ਦਾ ਕਰਜ਼ ਮਿਲਿਆ ਹੈ। ਠਾਕੁਰ ਨੇ ਦਸਿਆ ਕਿ ਸਾਰੇ ਭਾਰਤੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਕਰਜ਼ੇ ਦਾ ਲਾਭ ਲਿਆ ਹੈ। ਪਹਿਲੇ ਕਰਜ਼ੇ ਨੂੰ ਵਿਸ਼ਵ ਬੈਂਕ ਨੇ ਮਹਾਮਾਰੀ ਫ਼ੈਲਣ ਨਾਲ ਪੈਦਾ ਹੋਣ ਵਾਲੇ ਖ਼ਤਰੇ ਨੂੰ ਰੋਕਣ, ਵਾਇਰਸ ਦਾ ਪਤਾ ਲਾਉਣ ਅਤੇ ਉਪਾਵਾਂ ਲਈ ਦਿੱਤਾ ਗਿਆ। ਇਸ ਤੋਂ ਇਲਾਵਾ ਜਨਤਕ ਸਿਹਤ ਤਿਆਰੀ ਲਈ ਰਾਸ਼ਟਰੀ ਮਸ਼ੀਨਰੀ ਨੂੰ ਮਜ਼ਬੂਤimage