
ਲਤਾਲਾ ਸਕੂਲ 'ਚ ਸਰਕਾਰੀ ਪ੍ਰਾਇਮਰੀ ਖੇਡਾਂ ਦੀ ਹੋਈ ਸ਼ੁਰੂਆਤ, ਸਰਪੰਚ ਸੁਖਵਿੰਦਰ ਲਤਾਲਾ ਨੇ ਕੀਤਾ ਰਸਮੀ ਉਦਘਾਟਨ
ਅਹਿਮਦਗੜ੍ਹ, 16 ਸਤੱਬਰ (ਰਾਮਜੀ ਦਾਸ ਚÏਹਾਨ, ਬਲਵਿੰਦਰ ਕੁਮਾਰ ਚÏਹਾਨ) : ਪ੍ਰਾਇਮਰੀ ਸਕੂਲਾਂ ਦੀਆਂ ਕਲੱਸਟਰ ਬੜੂੱੂਦੀ ਦੀਆਂ ਖੇਡਾਂ ਬੀ.ਪੀ.ਈ.ਓ ਮੈਡਮ ਸ੍ਰੀਮਤੀ ਇੱਦੂ ਸੂਦ ਦੇ ਹੁਕਮਾਂ ਅਨੁਸਾਰ ਸੀ.ਐਚ.ਟੀ ਬਲਜੀਤ ਸਿੱਘ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਤਾਲਾ ਦੀ ਖੇਡ ਗਰਾਊਾਡ ਵਿੱਚ ਧੂਮ ਧੜੱਕੇ ਨਾਲ ਸੁਰੂ ਹੋਈਆਂ¢ ਇਨਾ ਖੇਡਾਂ ਦਾ ਉਦਘਾਟਨ ਸਰਪੱਚ ਸੁਖਵਿੱਦਰ ਸਿੱਘ ਲਤਾਲਾ, ਬਲਜੀਤ ਸਿੱਘ ਬੜੂੱਦੀ ਅਤੇ ਗੁਰਮੀਤ ਸਿੱਘ ਅਕਾਲਗੜ੍ਹ ਨੇ ਰੀਬਨ ਕਟਕੇ ਕੀਤਾ, ਖੇਡਾਂ ਦੇ ਅੱਜ ਪਹਿਲੇ ਦਿਨ ਕਬੱਡੀ ਨੈਸ਼ਨਲ ਸਟਾਈਲ ਮੁੱਡੇ ਅਤੇ ਕੁੜੀਆਂ ਦੋਨੋਂ ਵਰਗਾਂ ਵਿਚ ਲਤਾਲਾ ਸਕੂਲ ਦੀ ਝੱਡੀ ਰਹੀ ਅਤੇ ਸਤਿਆ ਭਾਰਤੀ ਤੂੱਗਾਹੇੜੀ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਖੋ ਖੋ (ਲੜਕੀਆਂ) ਵਿੱਚ ਤੁੱਗਾਹੇੜੀ ਪਹਿਲੇ ਅਤੇ ਆਂਡਲੂ ਦੂਜੇ ਸਥਾਨ ਤੇ ਰਿਹਾ¢ਫੁੱਟਬਾਲ ਲੜਕਿਆ ਵਿੱਚ ਭੈਣੀ ਰੋੜਾ ਨੇ ਪਹਿਲਾ ਸਥਾਨ ਹਾਸਲ ਕੀਤਾ¢ਇਸ ਸਮੇਂ ਮੁੱਖ ਅਧਿਅਪਕਾ ਸ੍ਰੀਮਤੀ ਕੁਲਦੀਪ ਕÏਰ ਲਤਾਲਾ, ਅਰਵਿੱਦ ਕÏਰ, ਗੁਰਪ੍ਰੀਤ ਕÏਰ, ਕੁਲਵਿੱਦਰ ਕÏਰ, ਕਮਲਜੀਤ ਕÏਰ, ਹਰਪ੍ਰੀਤ ਕÏਰ ਹੈੱਡ ਟੀਚਰ ਭੈਣੀ ਰੋੜਾ, ਰੁਪਿੱਦਰ ਕÏਰ ਇੱਚਾਰਜ ਮਿਡਲ ਸਕੂਲ ਲਤਾਲਾ, ਪਰਮਜੀਤ ਕÏਰ, ਗੁਰਸ਼ਰਨ ਸਿੱਘ, ਰਵਿੱਦਰਪਾਲ ਸਿੱਘ, ਜਸਵੱਤ ਸਿੱਘ, ਜੀਵਨ ਸਿੱਘ ਤੋਂ ਇਲਾਵਾ ਬੱਚਿਆਂ ਦੇ ਮਾਪੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ¢
ਕੈਪਸ਼ਨ: ਲਤਾਲਾ ਸਕੂਲ ਵਿਖੇ ਸਰਪੰਚ ਸੁਖਵਿੰਦਰ ਸਿੰਘ ਲਤਾਲਾ ਤੇ ਹੋਰ ਸਹਿਯੋਗੀ ਖੇਡਾਂ ਦਾ ਉਦਘਾਟਨ ਕਰਦੇ ਹੋਏ¢ ਫੋਟੋ: ਚÏਹਾਨ 01