ਸਿਹÏੜਾ ਵਾਸੀਆਂ ਨੇ ਚਿੱਟੇ ਦਾ ਤਸਕਰ ਰੰਗੇ ਹੱਥੀਂ ਫੜ੍ਹਾਇਆ ਮਲÏਦ ਪੁਲਿਸ ਨੂੰ , ਮਾਮਲਾ ਦਰਜ
Published : Sep 17, 2022, 12:33 am IST
Updated : Sep 17, 2022, 12:33 am IST
SHARE ARTICLE
image
image

ਸਿਹÏੜਾ ਵਾਸੀਆਂ ਨੇ ਚਿੱਟੇ ਦਾ ਤਸਕਰ ਰੰਗੇ ਹੱਥੀਂ ਫੜ੍ਹਾਇਆ ਮਲÏਦ ਪੁਲਿਸ ਨੂੰ , ਮਾਮਲਾ ਦਰਜ

ਰਾੜਾ ਸਾਹਿਬ, 16 ਸਤੰਬਰ (ਬਲਜੀਤ ਸਿੰਘ ਜੀਰਖ) : ਨੇੜਲੇ ਪਿੰਡ ਸਿਹÏੜਾ ਸਾਹਿਬ ਦੇ ਯੂਥ ਕਲੱਬ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਚਿੱਟੇ ਦੇ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਦÏਰਾਨ ਬੱਸ ਸਟੈਂਡ ਸਿਹੋੜਾ ਵਿਖੇ ਹੇਅਰ ਕੰਟਿਗ ਦੀ ਦੁਕਾਨ ਕਰਨ ਵਾਲੇ ਚਿੱਟੇ ਦੇ ਸਮਗਲਰ ਜਬਰ ਸਿੰਘ ਜਬਰੂ ਨੂੰ  ਰੰਗੇ ਹੱਥੀਂ ਫੜਕੇ ਮਲÏਦ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ ਜਿਸ ਦੀ ਯੂਥ ਕਲੱਬ ਸਿਹÏੜਾ ਦੇ ਗਰੁੱਪ ਵਿੱਚ ਚੱਲ ਰਹੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ¢ ਮÏਜੂਦਾ ਸਰਪੰਚ ਇਸ਼ਵਿੰਦਰ ਕÏਰ ਦੇ ਪਤੀ ਸਮਾਜਸੇਵੀ ਜਗਜੀਵਨ ਸਿੰਘ ਕਾਲਾ ਨੇ ਪੰਚਾਇਤ ਦੀ ਤਰਫੋਂ ਵਾਇਰਲ ਕੀਤੀ ਵੀਡੀਓ ਵਿੱਚ ਕਿਹਾ ਕਿ ਉਕਤ ਚਿੱਟੇ ਦਾ ਤਸਕਰ ਜਬਰ ਸਿੰਘ ਜਬਰੂ ਪਿਛਲੇ ਲੰਮੇ ਸਮੇਂ ਤੋਂ ਚਿੱਟੇ ਦੀ ਤਸਕਰੀ ਕਰਦਾ ਆ ਰਿਹਾ, ਜੋ ਦੁਕਾਨ ਤੋਂ ਰੰਗੇ ਹੱਥੀਂ ਫੜਿਆ ਗਿਆ ਹੈ¢ ਉਹਨਾਂ ਪਿੰਡ ਸਿਹੋੜਾ ਵਾਸੀਆਂ ਨੂੰ  ਅਪੀਲ ਕੀਤੀ ਹੈ ਕਿ ਜਿਹੜਾ ਵੀ ਪਿੰਡ ਦਾ ਮੋਹਤਵਰ ਵਿਅਕਤੀ ਇਸ ਸਮਗਲਰ ਦੀ ਜਮਾਨਤ ਕਰਵਾਉਣ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ਼ ਵੀ ਪੰਚਾਇਤ ਕਰਵਾਈ ਕਰੇਗੀ ਅਤੇ ਪਿੰਡ ਵਾਸੀਆਂ ਉਹਨਾਂ ਦਾ ਮੁਕੰਮਲ ਬਾਈਕਾਟ ਕਰਨਗੇ¢ ਜਦੋਂ ਇਸ ਸਬੰਧੀ ਥਾਣਾ ਮਲÏਦ ਦੇ ਇੰਚਾਰਜ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕਾਫੀ ਸਮੇਂ ਤੋਂ ਚਿੱਟੇ ਦਾ ਕੰਮ ਕਰਦਾ ਸੀ ਜਿਸ ਨੂੰ  ਪਿੰਡ ਵਾਸੀਆਂ ਦੀ ਮਦਦ ਨਾਲ ਰੰਗੇ ਹੱਥੀਂ ਕਾਬੂ ਕੀਤਾਂ ਹੈ ਜਿਸ ਖਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ¢ 

ਫਾਇਲ ਫੋਟੋ-16 ਸਿਹÏੜਾ 


ਕੈਪਸ਼ਨ-ਪਿੰਡ ਸਿਹੋੜਾ ਬੱਸ ਸਟੈਂਡ ਤੋਂ ਹੇਅਰ ਕੰਟਿੰਗ ਨੂੰ  ਗਿ੍ਫਤਾਰ ਕਰਕੇ ਲਿਜਾਂਦੀ ਹੋਈ ਪੁਲੀਸ¢ 

SHARE ARTICLE

ਏਜੰਸੀ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement