
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸਿਆਸੀ ਸਕੱਤਰ ਸ: ਕਰਨਪਾਲ ਸਿੰਘ ਸੇਖੋਂ ਦਾ ਬੀਤੀ ਰਾਤ ਇਜ਼ਿਪਟ ਦੇ ਆਰਮੀ ਹਸਪਤਾਲ ਚ ਦੇਹਾਂਤ.......
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸਿਆਸੀ ਸਕੱਤਰ ਸ: ਕਰਨਪਾਲ ਸਿੰਘ ਸੇਖੋਂ ਦਾ ਬੀਤੀ ਰਾਤ ਇਜਿਪਟ ਦੇ ਆਰਮੀ ਹਸਪਤਾਲ ਚ ਦੇਹਾਂਤ ਹੋ ਗਇਆ ਮਿਲੀ ਜਾਣਕਾਰੀ ਅਨੁਸਾਰ ਉਹ ਆਪਣੇ ਪਰਿਵਾਰ ਸਮੇਤ ਇਜਿਪਟ ਗਏ ਹੋਏ ਸਨ