ਪੰਜਾਬ ਦੀ ਹੋਣਹਾਰ ਧੀ ਕੈਨੇਡਾ ’ਚ ਬਣੀ ਪੁਲਿਸ ਅਫ਼ਸਰ
Published : Dec 17, 2020, 7:46 am IST
Updated : Dec 17, 2020, 8:49 am IST
SHARE ARTICLE
Jaspreet kaur
Jaspreet kaur

ਰੋਇਲ ਕੈਨੇਡੀਅਨ ਮਾਂਊਟਡ ਪੁਲਿਸ ਵਿਚ ਅਫ਼ਸਰ ਦਾ ਮਾਣਮੱਤਾ ਅਹੁਦਾ ਮਿਲਿਆ ਹੈ।

ਬਾਘਾ ਪੁਰਾਣਾ: ਪਿੰਡ ਆਲਮ ਵਾਲਾ ਕਲਾਂ ਦੀ ਹੋਣਹਾਰ ਧੀ ਜਸਪ੍ਰੀਤ ਕੌਰ ਪੁੱਤਰੀ ਰਸ਼ਪਾਲ ਸਿੰਘ (ਸਾਬਕਾ ਸਰਪੰਚ) ਨੇ ਅਪਣੀ ਕਾਬਲੀਅਤ ਦੇ ਆਧਾਰ ਉਪਰ ਕੈਨੇਡਾ ਵਿਚ ਪੁਲਿਸ ਅਫ਼ਸਰ ਦਾ ਅਹੁਦਾ ਪ੍ਰਾਪਤ ਕੀਤਾ ਹੈ।

Canada Canada

ਜਸਪ੍ਰੀਤ ਕੌਰ ਜੋ 10 ਵਰ੍ਹੇ ਪਹਿਲਾਂ ਕੈਨੇਡਾ ਗਈ ਸੀ ਨੇ ਪੁਲਿਸ ਵਿਭਾਗ ਨਾਲ ਸਬੰਧਤ ਚਾਰ ਸਾਲ ਦੀ ਡਿਗਰੀ ਤੋਂ ਇਲਾਵਾ ਡੇਢ-ਡੇ ਸਾਲ ਦੇ ਦੋ ਡਿਪਲੋਮੇ ਵੀ ਕੀਤੇ ਸਨ ਜਦਕਿ ਉਸ ਨੇ ਵਲੰਟੀਅਰ ਤੌਰ ’ਤੇ ਵੀ ਕਈ ਸਾਲ ਪੁਲਿਸ ਵਿਚ ਸੇਵਾ ਨਿਭਾਈ।

Canada Canada

ਜਸਪ੍ਰੀਤ ਕੌਰ ਨੇ ਹੁਣ ਰੋਇਲ ਕੈਨੇਡੀਅਨ ਮਾਂਊਟਡ ਪੁਲਿਸ ਵਿਚ ਅਫ਼ਸਰ ਦਾ ਮਾਣਮੱਤਾ ਅਹੁਦਾ ਮਿਲਿਆ ਹੈ। ਜਸਪ੍ਰੀਤ ਕੌਰ ਦੀ ਇਸ ਵੱਡੀ ਪ੍ਰਾਪਤੀ ਲਈ ਪਿੰਡ ਆਲਮਵਾਲਾ ਕਲਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਪਰਵਾਰ ਨੂੰ ਪਿੰਡ ਅਤੇ ਆਸ ਪਾਸ ਦੇ ਲੋਕਾਂ ਵਲੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement