ਪੰਜਾਬ ਦੀ ਹੋਣਹਾਰ ਧੀ ਕੈਨੇਡਾ ’ਚ ਬਣੀ ਪੁਲਿਸ ਅਫ਼ਸਰ
Published : Dec 17, 2020, 12:36 am IST
Updated : Dec 17, 2020, 12:36 am IST
SHARE ARTICLE
image
image

ਪੰਜਾਬ ਦੀ ਹੋਣਹਾਰ ਧੀ ਕੈਨੇਡਾ ’ਚ ਬਣੀ ਪੁਲਿਸ ਅਫ਼ਸਰ

ਬਾਘਾ ਪੁਰਾਣਾ, 16 ਦਸੰਬਰ (ਸੰਦੀਪ ਬਾਘੇਵਾਲੀਆ): ਪਿੰਡ ਆਲਮ ਵਾਲਾ ਕਲਾਂ ਦੀ ਹੋਣਹਾਰ ਧੀ ਜਸਪ੍ਰੀਤ ਕੌਰ ਪੁੱਤਰੀ ਰਸ਼ਪਾਲ ਸਿੰਘ (ਸਾਬਕਾ ਸਰਪੰਚ) ਨੇ ਅਪਣੀ ਕਾਬਲੀਅਤ ਦੇ ਆਧਾਰ ਉਪਰ ਕੈਨੇਡਾ ਵਿਚ ਪੁਲਿਸ ਅਫ਼ਸਰ ਦਾ ਅਹੁਦਾ ਪ੍ਰਾਪਤ ਕੀਤਾ ਹੈ। ਜਸਪ੍ਰੀਤ ਕੌਰ ਜੋ 10 ਵਰ੍ਹੇ ਪਹਿਲਾਂ ਕੈਨੇਡਾ ਗਈ ਸੀ ਨੇ ਪੁਲਿਸ ਵਿਭਾਗ ਨਾਲ ਸਬੰਧਤ ਚਾਰ ਸਾਲ ਦੀ ਡਿਗਰੀ ਤੋਂ ਇਲਾਵਾ ਡੇਢ-ਡੇ ਸਾਲ ਦੇ ਦੋ ਡਿਪਲੋਮੇ ਵੀ ਕੀਤੇ ਸਨ ਜਦਕਿ ਉਸ ਨੇ ਵਲੰਟੀਅਰ ਤੌਰ ’ਤੇ ਵੀ ਕਈ ਸਾਲ ਪੁਲਿਸ ਵਿਚ ਸੇਵਾ ਨਿਭਾਈ। ਜਸਪ੍ਰੀਤ ਕੌਰ ਨੇ ਹੁਣ ਰੋਇਲ ਕੈਨੇਡੀਅਨ ਮਾਂਊਟਡ ਪੁਲਿਸ ਵਿਚ ਅਫ਼ਸਰ ਦਾ ਮਾਣਮੱਤਾ ਅਹੁਦਾ ਮਿਲਿਆ ਹੈ। ਜਸਪ੍ਰੀਤ ਕੌਰ ਦੀ ਇਸ ਵੱਡੀ ਪ੍ਰਾਪਤੀ ਲਈ ਪਿੰਡ ਆਲਮਵਾਲਾ ਕਲਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਪਰਵਾਰ ਨੂੰ ਪਿੰਡ ਅਤੇ ਆਸ ਪਾਸ ਦੇ ਲੋਕਾਂ ਵਲੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।

SHARE ARTICLE

ਏਜੰਸੀ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement