ਚਰਨਜੀਤ ਚੰਨੀ ਵਿਰੁਧ ਵੀ ਮੀ ਟੂ ਮਾਮਲਾ ਮਹਿਲਾ ਕਮਿਸ਼ਨ 'ਚ ਮੁੜ ਖੁਲਿ੍ਹਆ
Published : May 18, 2021, 12:37 am IST
Updated : May 18, 2021, 12:37 am IST
SHARE ARTICLE
image
image

ਚਰਨਜੀਤ ਚੰਨੀ ਵਿਰੁਧ ਵੀ ਮੀ ਟੂ ਮਾਮਲਾ ਮਹਿਲਾ ਕਮਿਸ਼ਨ 'ਚ ਮੁੜ ਖੁਲਿ੍ਹਆ


ਚੰਡੀਗੜ੍ਹ, 17 ਮਈ (ਗੁਰਉਪਦੇਸ਼ ਭੁੱਲਰ) : ਕੈਬਨਿਟ ਮੰਤਰੀ ਚਰਨਜੀਤ ਚੰਨੀ ਵਿਰੁਧ ਵੀ ਇਕ ਆਈ.ਏ.ਐਸ. ਅਫ਼ਸਰ ਨਾਲ ਸਬੰਧਤ 2018 ਦਾ ਪੁਰਾਣਾ ਐਸ.ਐਮ.ਐਸ. ਸੰਦੇਸ਼ ਭੇਜਣ ਦਾ ਮੀ ਟੂ ਮਾਮਲਾ ਪੰਜਾਬ ਮਹਿਲਾ ਕਮਿਸ਼ਨ ਨੇ ਮੁੜ ਖੋਲ੍ਹ ਲਿਆ ਹੈ | ਇਸ ਨੂੰ  ਵੀ ਮੁੱਖ ਮੰਤਰੀ ਨਾਲ ਹੀ ਜੋੜ ਕੇ ਵੇਖਿਆ ਜਾ ਰਿਹਾ ਹੈ | ਭਾਵੇਂ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਕਹਿ ਰਹੀ ਹੈ ਕਿ ਉਸ ਨੂੰ  ਆਈ.ਏ.ਐਸ. ਲਾਬੀ ਪ੍ਰੇਸ਼ਾਨ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਚੰਨੀ ਦੇ ਮਾਮਲੇ 'ਚ ਪੰਜਾਬ ਸਰਕਾਰ ਤੋਂ ਨੋਟਿਸ ਜਾਰੀ ਕਰ ਕੇ ਇਕ ਹਫ਼ਤੇ 'ਚ ਜਵਾਬ ਮੰਗਿਆ ਹੈ | ਉਨ੍ਹਾਂ ਕਿਹਾ ਕਿ ਭਾਵੇਂ ਉਸ ਸਮੇਂ ਮੁੱਖ ਮੰਤਰੀ ਵਲੋਂ ਦਖ਼ਲ ਦੇਣ ਬਾਅਦ ਮੰਤਰੀ ਵਲੋਂ ਸਬੰਧਤ ਅਧਿਕਾਰੀ ਸਾਹਮਣੇ ਗ਼ਲਤੀ ਮੰਨਣ ਕਾਰਨ ਮਾਮਲਾ ਨਿਪਟਾ ਦਿਤਾ ਗਿਆ ਸੀ | ਪਰ ਉਸ ਸਮੇਂ ਜੋ ਸਰਕਾਰ ਨੂੰ  ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਸੀ, ਉਹ ਨਹੀਂ ਸੀ ਦਿਤਾ ਗਿਆ | ਉਹੀ ਜਵਾਬ ਹੁਣ ਮੰਗਿਆ ਗਿਆ ਹੈ ਕਿਉਂਕਿ ਮੇਰੇ 'ਤੇ ਮਹਿਲਾ ਅਧਿਕਾਰੀ ਨਾਲ ਨਿਆਂ ਨਾ ਕਰਨ ਦੇ ਦੋਸ਼ ਕਈ ਦਿਨਾਂ ਤੋਂ ਲੱਗ ਰਹੇ ਹਨ ਤੇ ਫ਼ੋਨ ਆ ਰਹੇ ਹਨ |

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement