
ਪੰਜਾਬ ਸਰਕਾਰ ਨੇ ਦਵਿੰਦਰ ਪਾਲ ਸਿੰਘ ਖਰਬੰਦਾ ਆਈ.ਏ.ਐਸ. ਨੂੰ ਪੰਜਾਬ ਦਾ ਨਵਾਂ ਡਾਇਰੈਕਟਰ ਸਪੋਰਟਸ ਬਣਾਇਆ ਹੈ
ਜਲੰਧਰ, 17 ਜੂਨ (ਪਪ) : ਪੰਜਾਬ ਸਰਕਾਰ ਨੇ ਦਵਿੰਦਰ ਪਾਲ ਸਿੰਘ ਖਰਬੰਦਾ ਆਈ.ਏ.ਐਸ. ਨੂੰ ਪੰਜਾਬ ਦਾ ਨਵਾਂ ਡਾਇਰੈਕਟਰ ਸਪੋਰਟਸ ਬਣਾਇਆ ਹੈ। ਇਸ ਵੇਲੇ ਖਰਬੰਦਾ ਡਾਇਰੈਕਟਰ ਪੰਚਾਇਤ ਵਜੋਂ ਸੇਵਾ ਨਿਭਾਅ ਰਹੇ ਸਨ
File Photo
ਤੇ ਇਹ ਸੰਜੇ ਪੋਪਲੀ ਦੀ ਥਾਂ 'ਤੇ ਨਵੇਂ ਡਾਇਰੈਕਟਰ ਨਿਯੁਕਤ ਕੀਤੇ ਗਏ ਹਨ। ਸੰਜੇ ਪੋਪਲੀ ਨੂੰ ਪੰਜਾਬ ਸਰਕਾਰ ਨੇ ਡਾਇਰੈਕਟਰ ਪੈਨਸ਼ਨ ਲਗਾਇਆ ਹੈ।