'ਵਿਸਥਾਰਵਾਦੀ' ਤਾਕਤਾਂ ਅੱਗੇ ਨਹੀਂ ਝੁਕਾਂਗੇ: ਮਮਤਾ ਬੈਨਰਜੀ
Published : Dec 18, 2020, 7:58 am IST
Updated : Dec 18, 2020, 7:58 am IST
SHARE ARTICLE
image
image

'ਵਿਸਥਾਰਵਾਦੀ' ਤਾਕਤਾਂ ਅੱਗੇ ਨਹੀਂ ਝੁਕਾਂਗੇ: ਮਮਤਾ ਬੈਨਰਜੀ

ਕੋਲਕਾਤਾ, 17 ਦਸੰਬਰ : ਪਛਮੀ ਬੰਗਾਲ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੇ ਤਿੰਨ ਆਈਪੀਐਸ ਅਧਿਕਾਰੀਆਂ ਦੀ ਡੈਪੂਟੇਸਨ ਦੇ ਆਦੇਸ਼ ਸਕਤੀ ਦੀ ਘੋਰ ਦੁਰਵਰਤੋਂ ਹੈ ਅਤੇ ਰਾਜ ਸਰਕਾਰ 'ਵਿਸਥਾਰਵਾਦੀ' ਅਤੇ 'ਲੋਕਤੰਤਰੀ' ਤਾਕਤਾਂ ਅੱਗੇ ਨਹੀਂ ਝੁਕੇਗੀ | ਬੈਨਰਜੀ ਨੇ ਸਿਲਸਿਲੇਵਾਰ ਟਵੀਟਾਂ ਦੀ ਇਕ ਲੜੀ ਵਿਚ ਕਿਹਾ ਕਿ ਕੇਂਦਰ ਵਲੋਂ ਰਾਜ ਦੇ ਅਧਿਕਾਰ ਖੇਤਰ ਨੂੰ ਘੇਰਨ ਅਤੇ ਪਛਮੀ ਬੰਗਾਲ ਵਿਚ ਸੇਵਾ ਕਰਨ ਵਾਲੇ ਅਧਿਕਾਰੀਆਂ ਦੇ ਮਨੋਬਲ ਨੂੰ ਘਟਾਉਣ ਦੀ ਜਾਣਬੁੱਝ ਕੇ ਕੀਤੀ ਕੋਸ਼ਿਸ਼ ਹੈ | ਉਨ੍ਹਾਂ ਕਿਹਾ ਕਿ ਇਹ ਕਦਮ, ਖ਼ਾਸਕਰ ਚੋਣਾਂ ਤੋਂ ਪਹਿਲਾਂ, ਸੰਘੀ ਢਾਂਚੇ ਦੇ ਮੂਲ ਸਿਧਾਂਤਾਂ ਦੇ ਵਿਰੁਧ ਹੈ | ਇਹ ਪੂਰੀ ਤਰ੍ਹਾਂ ਗ਼ੈੈਰ ਸੰਵਿਧਾਨਕ ਅਤੇ ਪੂਰੀ ਤਰ੍ਹਾਂ ਨਾਮਨਜ਼ੂਰ ਹੈ | ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਜਪਾ ਪ੍ਰਧਾਨ ਜੇ.ਜੇ. ਪੀ.ਨੱਡਾ ਦੇ ਕਾਫ਼ਲੇ 'ਤੇ ਹੋਏ ਹਮਲੇ ਦੇ ਮੱਦੇਨਜ਼ਰ, ਪਛਮੀ ਬੰਗਾਲ ਵਿਚ ਸੇਵਾ ਨਿਭਾ ਰਹੇ ਭਾਰਤੀ ਪੁਲਿਸ ਸੇਵਾ ਦੇ ਤਿੰਨ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਕੁਤਾਹੀ ਦੇ ਦੋਸ਼ ਵਿਚ ਕੇਂਦਰੀ ਵਫ਼ਦ ਲਈ ਸੰਮimageimageਨ ਜਾਰੀ ਕੀਤਾ ਹੈ | (ਪੀਟੀਆਈ)

SHARE ARTICLE

ਏਜੰਸੀ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement