ਮੁਕਤਸਰ : ਜੇਲ ਵਾਰਡਨ ਨਿਕਲਿਆ ਨਸ਼ਾ ਤਸਕਰ: ਜੁੱਤੀਆਂ ਵਿਚੋਂ 52 ਗ੍ਰਾਮ ਹੈਰੋਇਨ, 460 ਨਸ਼ੀਲੀਆਂ ਗੋਲੀਆਂ, 95 ਗ੍ਰਾਮ ਚਿਟਾ ਪਾਊਡਰ ਬਰਾਮਦ
Published : Jun 19, 2023, 2:50 pm IST
Updated : Jun 19, 2023, 2:51 pm IST
SHARE ARTICLE
photo
photo

ਪੁਲਿਸ ਨੇ ਗ੍ਰਿਫ਼ਤਾਰ ਕੀਤਾ

 

ਮੁਕਤਸਰ ਸਾਹਿਬ : ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੀ ਕੇਂਦਰੀ ਜੇਲ ਦਾ ਵਾਰਡਨ ਨਸ਼ਾ ਤਸਕਰ ਨਿਕਲਿਆ ਹੈ। ਤਲਾਸ਼ੀ ਦੌਰਾਨ ਉਸ ਕੋਲੋਂ 52 ਗ੍ਰਾਮ ਹੈਰੋਇਨ, 460 ਨਸ਼ੀਲੀਆਂ ਗੋਲੀਆਂ ਅਤੇ 95 ਗ੍ਰਾਮ ਚਿਟਾ ਪਾਊਡਰ ਬਰਾਮਦ ਹੋਇਆ।

ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ ਨੇ ਥਾਣਾ ਸਦਰ ਮੁਕਤਸਰ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ। ਥਾਣਾ ਸਦਰ ਮੁਕਤਸਰ ਦੇ ਏਐਸਆਈ ਸ਼ਵਿੰਦਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਕਬਜ਼ੇ ਵਿਚ ਲੈ ਕੇ ਵਾਰਡਨ ਦਿਲਬਾਗ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਅਨੁਸਾਰ ਜੇਲ ਵਾਰਡਨ ਦਿਲਬਾਗ ਸਿੰਘ ਐਤਵਾਰ ਸ਼ਾਮ 6 ਵਜੇ ਡਿਊਟੀ ’ਤੇ ਸੀ। ਡਿਊਟੀ ਦੌਰਾਨ ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ ਗੁਰਦਿੱਤ ਸਿੰਘ ਦੀ ਨਿਗਰਾਨੀ ਹੇਠ ਵਾਰਡਨ ਬਲਕਰਨ ਸਿੰਘ ਵਲੋਂ ਗਾਰਡ ਦੀ ਤਲਾਸ਼ੀ ਲਈ ਗਈ।

ਇਸ ਤਲਾਸ਼ੀ ਦੌਰਾਨ ਦਿਲਬਾਗ ਸਿੰਘ ਦੀ ਜੁੱਤੀ ਵਿਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ਵਿਚ ਇੱਕ ਪੈਕੇਟ ਦੀ ਟੇਪ ਖੋਲ੍ਹਣ ’ਤੇ 460 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। 2 ਪੈਕਟਾਂ 'ਚ ਹੈਰੋਇਨ ਅਤੇ 3 ਪੈਕਟਾਂ 'ਚ ਚਿੱਟੇ ਰੰਗ ਦਾ ਪਾਊਡਰ ਮਿਲਿਆ, ਜੋ ਕਿ ਚਿੱਟਾ ਸੀ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement