Tarn Taran News : ਆਬਕਾਰੀ ਵਿਭਾਗ ਤੇ ਪੁਲਿਸ ਨੇ ਨਜਾਇਜ਼ ਸ਼ਰਾਬ ਦੇ ਵਪਾਰ ਅਤੇ ਵਿਕਰੇਤਾ ’ਤੇ ਕੀਤੀ ਛਾਪੇਮਾਰੀ

By : BALJINDERK

Published : Jun 19, 2025, 6:00 pm IST
Updated : Jun 19, 2025, 6:00 pm IST
SHARE ARTICLE
ਛਾਪੇਮਾਰੀ ਦੌਰਾਨ 300 ਲਿਟਰ ਲਾਹਣ ਤੇ 20 ਬੋਤਲਾਂ ਨਾਜ਼ਾਇਜ਼ ਸ਼ਰਾਬ ਬਰਾਮਦ 
ਛਾਪੇਮਾਰੀ ਦੌਰਾਨ 300 ਲਿਟਰ ਲਾਹਣ ਤੇ 20 ਬੋਤਲਾਂ ਨਾਜ਼ਾਇਜ਼ ਸ਼ਰਾਬ ਬਰਾਮਦ 

Tarn Taran News : 300 ਲਿਟਰ ਲਾਹਣ ਤੇ 20 ਬੋਤਲਾਂ ਨਾਜ਼ਾਇਜ਼ ਸ਼ਰਾਬ ਬਰਾਮਦ

Tarn Taran News in Punjabi : ਅੱਜ ਆਬਕਾਰੀ ਅਧਿਕਾਰੀ ਇੰਦਰਜੀਤ ਸਿੰਘ ਸਹਿਜੜਾ ਦੀ ਨਿਗਰਾਨੀ ਹੇਠ ਰਾਮ ਮੂਰਤੀ ਆਬਕਾਰੀ ਇੰਸਪੈਕਟਰ ਵੱਲੋਂ ਆਬਕਾਰੀ ਪੁਲਿਸ ਸਟਾਫ ਅਤੇ ਪੁਲਿਸ ਸਟਾਫ ਥਾਣਾ ਸਦਰ ਤਰਨਤਾਰਨ ਦੇ ਨਾਲ ਪਿੰਡ ਨੋਨਾ, ਖਡੂਰ ਸਾਹਿਬ, ਜ਼ਿਲ੍ਹਾ ਤਰਨਤਾਰਨ ਵਿਖੇ ਛਾਪਾ ਮਾਰਿਆ ਗਿਆ। ਨਜਾਇਜ਼ ਸ਼ਰਾਬ ਦੇ ਵਪਾਰ ਅਤੇ ਵਿਕਰੇਤਾ ਨੂੰ ਕੰਟਰੋਲ ਕਰਨ ਲਈ ਛਾਪੇਮਾਰੀ ਦੌਰਾਨ 300 ਲਿਟਰ ਲਾਹਣ ਤੇ 20 ਬੋਤਲਾਂ ਨਾਜ਼ਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਮੁਲਜ਼ਮ ਦੀ ਪਛਾਣ ਪਰਮਜੀਤ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ।

1

ਮੁਲਜ਼ਮ ਪਰਮਜੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡ ਨੋਨਾ, ਤਰਨਤਾਰਨ ਵਿਰੁੱਧ ਥਾਣਾ ਸਦਰ, ਤਰਨਤਾਰਨ ਵਿੱਚ ਐਫਆਈਆਰ ਦੀ ਪ੍ਰਕਿਰਿਆ ਚੱਲ ਰਹੀ ਹੈ।

(For more news apart from Tarn Taran Excise Department and Police seize 300 liters and 20 bottles of illicit liquor during raid News in Punjabi, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement