
Ludhiana News : ਪੁਲਿਸ ਵੱਲੋਂ ਮਾਮਲਾ ਦਰਜ ਕਰ ਕੀਤੀ ਜਾ ਰਹੀ ਹੈ ਜਾਂਚ
Ludhiana News : ਲੁਧਿਆਣਾ ਦੇ ਸ਼ਿੰਗਾਰ ਰੋਡ ਤੋਂ ਇੱਕ ਜਿਮ ਦੇ ਵਾਰ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜਿਮ ਮਾਲਕ ਦੇ ਵੱਲੋਂ ਦੱਸਿਆ ਗਿਆ ਕਿ ਸਵੇਰੇ ਜਦੋਂ ਮੈਂ ਸਾਢੇ 6 ਵਜੇ ਜਿਮ ਖੋਲਿਆ ਤਾਂ ਪੌੜੀਆਂ ਤੇ ਇੱਕ ਨੌਜਵਾਨ ਦੀ ਲਾਸ਼ ਪਈ ਸੀ, ਜੋ ਖੂਨ ਦੇ ਨਾਲ ਲੱਥ ਪੱਥ ਸੀ। ਜਿਮ ਦੇ ਮਾਲਕ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ ’ਤੇ ਪੁਲਿਸ ਪਹੁੰਚੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਫਿਲਹਾਲ ਅਜੇ ਤੱਕ ਨੌਜਵਾਨ ਦਾ ਕੁਝ ਨਹੀਂ ਪਤਾ ਨਹੀਂ ਲੱਗ ਸਕਿਆ। ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਆਸੇ ਪਾਸੇ ਦੇ ਲੱਗੇ ਸੀਸੀਟੀਵੀ ਫੁਟੇ ਖੰਗਾਲੀ ਜਾ ਰਹੀ ਹੈ।
(For more news apart from The body of young man was found outside a gym in Ludhiana News in Punjabi, stay tuned to Rozana Spokesman)