
ਪ੍ਰਧਾਨ ਮੰਤਰੀ ਦੇ ‘ਸੰਵਾਦ’ ਅਤੇ ਖੇਤੀ ਮੰਤਰੀ ਦੇ ਪਤਰ ਤੋਂ ਬਾਅਦ ਕਿਸਾਨਾਂ ਦਾ ਗੁਸਾ ਹੋਰ ਵਧਿਆ
ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਅ¾ਜ ਜਾਰੀ ਕਰੇਗੀ ਤੋਮਰ ਦੇ ਪ¾ਤਰ ਦਾ ਜੁਆਬੀ ਪ¾ਤਰ
ਚੰਡੀਗੜ੍ਹ, 18 ਦਸੰਬਰ (ਗੁਰਉਪਦੇਸ਼ ਭੁ¾ਲਰ) : ਬੀਤੇ ਦਿਨੀਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਵਲੋਂ ਖੇਤੀ ਕਾਨੂੰਨਾਂ ਦੇ ਹ¾ਕ ਵਿਚ ਕਿਸਾਨਾਂ ਦੇ ਨਾਂ ਲਿਖੇ ਪ¾ਤਰ ਅਤੇ ਅ¾ਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਨਾਲ ‘ਸੰਵਾਦ’ ਦੇ ਨਾਂ ਹੇਠ ਕੀਤੀਆਂ ਟਿਪਣੀਆਂ ਤੋਂ ਬਾਅਦ ਸੰਘਰਸਸ਼ੀਲ ਕਿਸਾਨ ਆਗੂਆਂ ਵਿਚ ਗੁ¾ਸਾ ਹੋਰ ਵਧ ਗਿਆ þ। ਇਸ ਬਾਅਦ ਕੇਂਦਰ ਦੀ ਨੀਤੀ ਅਤੇ ਨੀਅਤ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਗਏ ਹਨ। ਕਿਸਾਨਾਂ ਦੀ ਆਲ ਇੰਡੀਆ ਪ¾ਧਰ ’ਤੇ ਬਣੀ ਸਾਂਝੀ ਸੰਘਰਸ਼ ਤਾਲਮੇਲ ਕਮੇਟੀ ਖੇਤੀ ਮੰਤਰੀ ਤੋਮਰ ਵਲੋਂ ਕਿਸਾਨਾਂ ਦੇ ਨਾਂ ਲਿਖੇ 8 ਪੰਨਿਆਂ ਦੇ ਪ¾ਤਰ ਦਾ 19 ਦਸੰਬਰ ਨੂੰ ਵਿਸਥਾਰ ਵਿਚ ਜੁਆਬੀ ਪ¾ਤਰ ਜਾਰੀ ਕਰੇਗੀ। ਇਸੇ ਦੌਰਾਨ ਕਿਸਾਨਾਂ ਵਲੋਂ ਸੁਪਰੀਮ ਕੋਰਟ ਦੇ ਸੁਝਾਵਾਂ ਸਬੰਧੀ ਬਣਾਈ ਗਈ ਵਕੀਲਾਂ ਦੀ ਚਾਰ ਮੈਂਬਰੀ ਕਮੇਟੀ ਨੇ ਕਿਸਾਨ ਆਗੂਆਂ ਨਾਲ ਵਿਚਾਰ ਵਟਾਂਦਰਾ ਸ਼ੁਰੂ ਕਰ ਦਿਤਾ þ। ਅ¾ਜ ਇਸ ਸਬੰਧ ਵਿਚ ਐਡਵੋਕੇਟ ਐਚ.ਐਸ. ਫੂਲਕਾ ਅਤੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਪਹਿਲੀ ਮੀਟਿੰਗ ਹੋਈ þ। ਸੁਪਰੀਮ ਕੋਰਟ ਦੇ ਫਾਈਨਲ ਨਿਰਦੇਸ਼ਾਂ ਦੀ ਵੀ ਕਮੇਟੀ ਨੂੰ ਉਡੀਕ þ। ਕਿਸਾਨਾਂ ਦੀ ਤਾਲਮੇਲ ਕਮੇਟੀ ਨੇ ਜਿਥੇ 20 ਦਸੰਬਰ ਦੇ ਦੇਸ਼ ਵਿਆਪੀ ਸਰਧਾਂਜਲੀ ਦਿਵਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਥੇ 22 ਦਸੰਬਰ ਨੂੰ ਮੁੰਬਈ ਵਿਚ