Gurdaspur News : ਗੁਰਦਾਸਪੁਰ ਦੇ ਚੌਂਕੀ ਬਖਸ਼ੀਵਾਲ ਵਿਖੇ ਗਰਨੇਡ ਹਮਲਾ ’ਤੇ DSP ਗੁਰਵਿੰਦਰ ਸਿੰਘ ਕਲਾਨੌਰ ਦਾ ਬਿਆਨ ਆਇਆ ਸਾਹਮਣੇ

By : BALJINDERK

Published : Dec 19, 2024, 8:58 pm IST
Updated : Dec 19, 2024, 8:58 pm IST
SHARE ARTICLE
DSP ਗੁਰਵਿੰਦਰ ਸਿੰਘ ਕਲਾਨੌਰ
DSP ਗੁਰਵਿੰਦਰ ਸਿੰਘ ਕਲਾਨੌਰ

Gurdaspur News : ਕਿਹਾ ਹੁਣ ਤੱਕ ਸਾਨੂੰ ਕੋਈ ਸ਼ੱਕੀ ਜਾਂ ਬਲਾਸਟ ਵਾਲੀ ਚੀਜ਼ ਸਾਹਮਣੇ ਨਹੀਂ ਆਈ

Gurdaspur News in Punjabi : ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਲਾਨੌਰ ਚੌਂਕੀ ਬਖਸ਼ੀਵਾਲ ਵਿਖੇ ਗ੍ਰਨੇਡ ਧਾਮਾਕੇ ’ਤੇ DSP ਗੁਰਵਿੰਦਰ ਸਿੰਘ ਕਲਾਨੌਰ ਦਾ ਬਿਆਨ ਸਾਹਮਣੇ ਆਇਆ ਹੈ।  DSP ਗੁਰਵਿੰਦਰ ਸਿੰਘ ਨੇ ਦੱਸਿਆ ਕਿ ਨੇ  ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਬਖਸ਼ੀਵਾਲ ਚੌਂਕੀ ’ਚ ਗ੍ਰਨੇਡ ਧਮਕਾ ਹੋਇਆ ਹੈ। ਪਰ ਅਸੀਂ ਮੌਕੇ ’ਤੇ ਜਾ ਕੇ ਦੇਖਿਆ, ਮੇਰੇ ਨਾਲ SHO ਅਤੇ  ਫੋਰੈਂਸਿਕ  ਦੀਆਂ ਟੀਮਾਂ ਮੌਕੇ ’ਤੇ ਗਈਆਂ ਅਤੇ ਜਾਂਚ ਕੀਤੀ ਹੁਣ ਤੱਕ ਸਾਨੂੰ ਕੋਈ ਸ਼ੱਕੀ ਜਾਂ ਬਲਾਸਟ ਵਾਲੀ ਚੀਜ਼ ਸਾਹਮਣੇ ਨਹੀਂ ਆਈ। ਫਿਰ ਵੀ ਸਾਡੀਆਂ ਇਨਵੈਸਟਿੰਗ ਟੀਮਾਂ ਜਾਂਚ ਕਰ ਰਹੀਆਂ ਹਨ, ਜੋ ਵੀ ਸਾਨੂੰ ਮੌਕੇ ’ਤੇ ਚੀਜ਼ ਮਿਲਦੀ ਹੈ ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਵੈਸੇ ਇਹ ਚੌਂਕੀ ਦੋ ਹਫ਼ਤੇ ਤੋਂ ਬੰਦ ਹੈ।   

(For more news apart from statement of DSP Gurwinder Singh Kalanour came out on grenade attack at Chowki Bakhshiwal Gurdaspur News in Punjabi, stay tuned to Rozana Spokesman)

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement