
26 ਜਨਵਰੀ ਤਕ ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ, 15 ਮਿ੍ਤਕ ਕਾਵਾਂ 'ਚ ਹੋਈ ਬਰਡ ਫ਼ਲੂ ਦੀ ਪੁਸ਼ਟੀ
ਨਵੀਂ ਦਿੱਲੀ, 19 ਜਨਵਰੀ : ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਬਰਡ ਫ਼ਲੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿਤੇ ਹਨ | ਦਿੱਲੀ ਦੇ ਲਾਲ ਕਿਲ੍ਹੇ ਦੇ ਕੰਪਲੈਕਸ 'ਚ ਕਰੀਬ ਇਕ ਹਫ਼ਤਾ ਪਹਿਲਾਂ ਮਿ੍ਤਕ ਪਾਏ ਗਏ 15 ਕਾਵਾਂ ਦੇ ਨਮੂਨਿਆਂ 'ਚ ਬਰਡ ਫ਼ਲੂ ਦੀ ਪੁਸ਼ਟੀ ਹੋਈ ਹੈ | ਪਸੂ ਪਾਲਣ ਵਿਭਾਗ ਮੁਤਾਬਕ, ਕਾਵਾਂ ਦੀ ਮੌਤ ਤੋਂ ਬਾਅਦ ਨਮੂਨੇ ਜਾਂਚ ਲਈ ਭੇਜੇ ਗਏ ਸਨ | ਸੋਮਵਾਰ ਰਾਤ ਨੂੰ ਆਈ ਮਿ੍ਤਕ ਕਾਵਾਂ ਦੇ ਨਮੂਨਿਆਂ ਦੀ ਰੀਪੋਰਟ 'ਚ ਬਰਡ ਫਲੂ ਪਾਜ਼ੇਟਿਵ ਪਾਇਆ ਗਿਆ ਹੈ | ਇਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਨੇ ਲਾਲ ਕਿimageਲ੍ਹੇ ਨੂੰ ਆਮ ਜਨਤਾ ਦੀ ਆਵਾਜਾਈ