
ਮੋਡਰਨਾ ਵੈਕਸੀਨ ਲੈਣ ਮਗਰੋਂ ਲੋਕਾਂ ਨੂੰ ਹੋਈ ਗੰਭੀਰ ਐਲਰਜੀ
ਲਾਸ ਏਾਜਲਸ, 19 ਜਨਵਰੀ : ਕੈਲੀਫੋਰਨੀਆ ਵਿਚ ਕੋਵਿਡ-19 ਦੇ 'ਮੋਡਰਨਾ' ਟੀਕੇ ਦੇ ਇਕ ਲਾਟ ਦੇ ਇਸਤੇਮਾਲ ਨੂੰ ਰੋਕਣ ਦੀ ਅਪੀਲ ਕੀਤੀ ਹੈ | ਕਈ ਲੋਕਾਂ ਨੂੰ ਇਹ ਟੀਕਾ ਲਗਾਏ ਜਾਣ ਦੇ ਬਾਅਦ ਗੰਭੀਰ 'ਐਲਰਜੀ' ਹੋ ਗਈ ਸੀ, ਜਿਸ ਤੋਂ ਬਾਅਦ ਮਹਾਂਮਾਰੀ ਦੀ ਮਹੱਤਵਪੂਰਨ ਜਾਣਕਾਰੀ ਰਖਣ ਵਾਲੇ ਮਾਹਿਰਾਂ ਨੇ ਇਸ ਦੇ 3 ਲੱਖ ਤੋਂ ਜ਼ਿਆਦਾ ਟੀਕਿਆਂ ਦੇ ਇਸਤੇਮਾਲ ਨੂੰ ਫਿਲਹਾਲ ਰੋਕਣ ਦੀ ਅਪੀਲ ਕੀਤੀ ਹੈ | ਡਾ. ਏਰਿਕਾ ਐਸ ਪੈਨ ਨੇ ਐਤਵਾਰ ਨੂੰ ਸੁਝਾਅ ਦਿਤਾ ਕਿ ਸੂਬਾ ਅਧਿਕਾਰੀਆਂ, 'ਮੋਡਰਨਾ', 'ਯੂ.ਐਸ. ਸੈਂਟਰਸ ਫਾਰ