
Ahmedabad News : ਦੌਰੇ ਦੌਰਾਨ ਰਸਤੇ ’ਚ ਡੀਆਰਐਮ ਸੁਧੀਰ ਸ਼ਰਮਾ ਨਾਲ ਮਹੱਤਵਪੂਰਨ ਜਾਣਕਾਰੀ ਕੀਤੀ ਸਾਂਝੀ
Ahmedabad News in Punjabi : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅਹਿਮਦਾਬਾਦ ਤੋਂ ਦਾਹੋਦ ’ਚ ਇਲੈਕਟ੍ਰਿਕ ਲੋਕੋਮੋਟਿਵ ਪ੍ਰਾਜੈਕਟ ਦਾ ਦੌਰਾ ਕੀਤਾ। ਦੌਰੇ ਦੌਰਾਨ ਰਸਤੇ ਵਿੱਚ ਉਨ੍ਹਾਂ ਨੇ ਡੀਆਰਐਮ ਸੁਧੀਰ ਸ਼ਰਮਾ ਅਹਿਮਦਾਬਾਦ ਨਾਲ ਅਹਿਮਦਾਬਾਦ ਡਿਵੀਜ਼ਨ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ।
ਦੱਸ ਦੇਈਏ ਕਿ ਇਹ 2003 ਵਿੱਚ ਬਣਾਈ ਗਈ ਸੀ ਅਤੇ ਰੂਟ ਕਿਲੋਮੀਟਰ ਅਤੇ ਮਾਲੀਏ ਦੇ ਮਾਮਲੇ ’ਚ ਪੱਛਮੀ ਰੇਲਵੇ ਦਾ ਸਭ ਤੋਂ ਵੱਡਾ ਡਿਵੀਜ਼ਨ ਹੈ।
(For more news apart from Minister Ravneet Bittu visited electric locomotive project in Dahod from Ahmedabad News in Punjabi, stay tuned to Rozana Spokesman)