ਚੀਨ ਨੇ ਬਣਾਇਆ ਨਵਾਂ ਹਥਿਆਰ, ਕਿਸੇ ਵੀ ਦੇਸ਼ ਦੀ ਸੈਟੇਲਾਈਟ ਨੂੰ ਕਰ ਸਕਦੈ ਨਸ਼ਟ
Published : Mar 20, 2022, 12:07 am IST
Updated : Mar 20, 2022, 12:07 am IST
SHARE ARTICLE
image
image

ਚੀਨ ਨੇ ਬਣਾਇਆ ਨਵਾਂ ਹਥਿਆਰ, ਕਿਸੇ ਵੀ ਦੇਸ਼ ਦੀ ਸੈਟੇਲਾਈਟ ਨੂੰ ਕਰ ਸਕਦੈ ਨਸ਼ਟ

ਬੀਜਿੰਗ, 19 ਮਾਰਚ : ਚੀਨ ਨੇ ਇਕ ਵਿਰੋਧੀ ਹਥਿਆਰ ਤਿਆਰ ਕੀਤਾ ਹੈ ਜਿਸ ਰਾਹੀਂ ਉਹ ਅੰਤਰਿਕਸ਼ ’ਚ ਕਿਸੇ ਵੀ ਸੈਟੇਲਾਈਟ ਨੂੰ ਨਸ਼ਟ ਕਰ ਸਕਦਾ ਹੈ। ਅਜਿਹਾ ਨਹੀਂ ਹੈ ਕਿ ਇਸ ਤਰ੍ਹਾਂ ਦੇ ਹਥਿਆਰ ਨਹੀਂ ਬਣਦੇ ਪਰ ਹੁਣ ਤਕ ਇਸ ਲਈ ਲਾਨਗ ਰੇਂਜ ਮਿਸਾਈਲ ਨੂੰ ਵਰਤਿਆ ਜਾ ਰਿਹਾ ਹੈ। ਹੁਣ ਚੀਨ ਨੇ ਖੋਜ ਕੀਤੀ ਹੈ, ਇਸ ਲਈ ਇਕ ਮਾਈਕ੍ਰੋਵੇਵ ਮਸ਼ੀਨ ਜਿਸ ਨੂੰ ਰਿਲੇਟਿਵਿਸਟਿਕ ਐਮਲੀਫ਼ਾਇਰ (ਆਰਕੇਏ) ਦਾ ਨਾਂ ਦਿਤਾ ਗਿਆ ਹੈ, ਜੋ ਤਿਆਰ ਹੈ ਜੋ ਸਪੇਸ ਵਿਚ ਮੌਜੂਦ ਸਥਿਤੀ ਨੂੰ ਨਾਕਾਮ ਕਰਨ ’ਤੇ ਇਸ ਨੂੰ ਖ਼ਤਮ ਕਰਨ ਦੀ ਕਾਬਲੀਅਤ ਰਖਦਾ ਹੈ।
ਯੂਜ ਪੇਪਰ ਏਸ਼ੀਆ ਟਾਈਮਸ ਦੀ ਜਾਣਕਾਰੀ ਦੇ ਆਧਾਰਤ ਚੀਨ ਦੀ ਇਹ ਮਸ਼ੀਨ ਵੇ ਬਰਸਟ ਤਕਨੀਕ ’ਤੇ ਆਧਾਰਤ ਹੈ ਅਤੇ ਇਨ੍ਹਾਂ ਨੂੰ ਡਾਇਰੈਕਟ ਐਨਜੀਨ ਵੇਪਨਜ਼ ਕਿਹਾ ਜਾਂਦਾ ਹੈ, ਜਿਸ ’ਚੋਂ ਨਿਕਲਣ ਵਾਲੀ ਪੰਜ ਮੈਗਾਵਾਟ ਦੀ ਵੇਵ ਸੈਟੇਲਾਈਟ ਨੂੰ ਨਾਕਾਮ ਜਾਂ ਖ਼ਤਮ ਕਰ ਸਕਦੀ ਹੈ। ਇਹ ਇਲੈਕਟ੍ਰੋਮੈਗਨੇਟਿਕ ਸਪੈਕਟਰਮ ਕੋ ਸਿਵਿਲ ਤੇ ਮਿਲਿਟਰੀ ਦੇ ਇਸਤੇਮਾਲ ਲਈ ਹੈ। ਜ਼ਿਕਰਯੋਗ ਹੈ ਕਿ ਚੀਨ ਇਸ ਨਾਲ ਨਿਸ਼ਾਨਾ ਜ਼ਮੀਨ ਤੋਂ ਨਹੀਂ ਬਲਕਿ ਅਸਮਾਨ ’ਚੋਂ ਹੀ ਲਗਾਵੇਗਾ।
ਆਮ ਦੀ ਭਾਸ਼ਾ ਵਿਚ ਕਹੀਏ ਤਾਂ ਸਮਾਂ ਆਉਣ ’ਤੋ ਇਹ ਅਸਮਾਨ ’ਚ ਹੀ ਘੁੰਮ ਰਹੀ ਸੈਟੇਲਾਈਟ ਨੂੰ ਨਿਸ਼ਾਨਾ ਬਣਾਵੇਗਾ। ਇਸ ਮਸ਼ੀਨ ਤੋਂ ਨਿਕਲਣ ਵਾਲੀ ਵੇਵਜ਼ ਕਿਸੇ ਵੀ ਸੈਟੇਲੈਈਟ ਦੇ ਅੰਦਰ ਲੱਗੇ ਨੂੰ ਪਾਰਟਜ਼ ਨੂੰ ਨਸ਼ਟ ਕਰ ਦੇਵੇਗੀ। ਇਸ ਕਾਰਨ ਇਹ ਘਾਤਕ ਹੈ। ਹਾਲਾਂਕਿ ਚੀਨ ਨੇ ਇਸ ਤਰ੍ਹਾਂ ਵੇਪੰਜ਼ ਨੂੰ ਡਿਵੈਲਪ ਕਰਨ ਦੀ ਖ਼ਬਰਾਂ ਨੂੰ ਗ਼ਲਤ ਦੱਸਿਆ ਹੈ ਅਤੇ ਕਿਹਾ ਹੈ ਕਿ ਉਸ ਨੇ ਕਿਸੇ ਤਰ੍ਹਾਂ ਦੀ ਕੋਈ ਮਸ਼ੀਨ ਨਹੀਂ ਬਣਾਈ ਹੈ। (ਏਜੰਸੀ)
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement