ਦੁਬਈ ਵਿਚ ਰਹਿੰਦਾ ਭਾਰਤੀ ਮੂਲ ਦਾ ਵਿਅਕਤੀ ਕੋਰੋਨਾ ਪੀੜਤਾਂ ਦੀ ਮਦਦ ਲਈ ਆਇਆ ਅੱਗੇ
Published : May 20, 2021, 2:43 pm IST
Updated : May 20, 2021, 2:43 pm IST
SHARE ARTICLE
Kuldeep Singh Vaid
Kuldeep Singh Vaid

ਦਾਨ ਕੀਤੇ 10 ਕ੍ਰੰਨਟੇਟਰ ਅਤੇ 500 ਔਕਸੀਮੀਟਰ

ਲੁਧਿਆਣਾ( ਰਾਜ ਸਿੰਘ) ਕੋਰੋਨਾ ਵਾਇਰਸ ਦੇ ਵਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਸੰਸਥਾਵਾਂ ਵੱਲੋਂ ਲਗਾਤਾਰ ਫਰੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਇਸ ਲੜੀ ਵਿੱਚ ਭਾਰਤੀ ਮੂਲ ਦੇ ਦੁਬਈ ਵਿਚ ਰਹਿੰਦਾ ਦਮਨਪ੍ਰੀਤ ਵੀ ਹੁਣ ਅੱਗੇ ਆਇਆ ਹੈ ਅਤੇ ਆਪਣੀ ਸੰਸਥਾ ਡੈੱਮਜਬਰਗ ਵੱਲੋ ਦਸ ਕ੍ਰੰਨਟੇਟਰ ਭਾਰਤ ਭੇਜੇ ਹਨ ਜੋ ਕਿ ਲੁਧਿਆਣਾ ਵਾਸੀਆਂ ਨੂੰ ਹਮ ਹੈਂ ਦੀ ਮਦਦ ਨਾਲ ਫਰੀ ਮੁਹੱਈਆ ਕਰਵਾਏ ਜਾਣਗੇ ।

Kuldeep Singh VaidKuldeep Singh Vaid

ਲੋੜਵੰਦ ਵਿਅਕਤੀ ਇਸ ਐਪ ਦੇ ਰਾਹੀਂ ਘਰ ਬੈਠੇ ਹੀ ਕ੍ਰੰਨਟੇਟਰ ਮੰਗਵਾ ਸਕਦੇ ਹਨ। ਇਹ ਸੇਵਾ ਬਿਲਕੁਲ ਫਰੀ ਦਿੱਤੀ ਜਾਵੇਗੀ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਦੱਸਿਆ ਕੀ ਦੁਬਈ-ਤੋਂ ਭਾਰਤੀ ਮੂਲ ਦੇ ਵਿਅਕਤੀ ਦੁਆਰਾ ਦਿੱਤੀ ਗਈ ਸੇਵਾ ਨੂੰ ਲੋਕ ਹਮ ਹੈਂ ਐਪ ਰਾਹੀਂ ਲੈ ਸਕਦੇ ਹਨ ।

 

Kuldeep Singh VaidKuldeep Singh Vaid

ਉਹਨਾਂ ਕਿਹਾ ਇਹ ਸੇਵਾ ਬਿਲਕੁਲ ਫ੍ਰੀ ਹੈ । ਲੋੜਵੰਦ ਇਸ ਦਾ ਫਾਇਦਾ ਉਠਾ ਸਕਦੇ ਹਨ । ਉੱਥੇ ਹੀ ਹਮ ਹੈਂ ਦੇ ਮੈਂਬਰਾਂ ਨੇ ਵੀ ਦੱਸਿਆ ਕਿ ਡੈੱਮਜਬਰਗ ਦੁਆਰਾ ਦਿੱਤੀ ਗਈ ਇਸ ਸੇਵਾ ਨੂੰ ਹਮ ਹੈ ਐਪ ਰਾਹੀਂ ਲੋਕ ਫਰੀ ਲੈ ਸਕਦੇ ਹਨ। ਉਹ ਲੋਕਾਂ ਦੇ ਘਰੇ ਡਿਲੀਵਰੀ ਦੇਣਗੇ ਅਤੇ ਠੀਕ ਹੋਣ ਤੋਂ ਬਾਅਦ ਵਾਪਸ ਕ੍ਰੰਨਟੇਟਰ ਲੈ ਜਾਣਗੇ । ਉਹਨਾਂ ਨੇ ਦੱਸਿਆ ਕਿ 10 ਕ੍ਰੰਨਟੇਟਰ  ਅਤੇ 500 ਆਕਸੀਮਈਟਰ ਵੀ ਦਿੱਤੇ ਗਏ ਹਨ ।

Kuldeep Singh VaidKuldeep Singh Vaid

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement